Skip to content
Independent perspectives. Global stories.
BREAKING

ਬਾਜਵਾ ਵਲੋਂ ਈ.ਟੀ.ਟੀ ਟੀਚਰਾਂ ਦੇ ਧਰਨੇ ਦਾ ਸਮਰਥਨ

Share this story

ਚੰਡੀਗੜ, 29 ਜੁਲਾਈ (ਪੀ. ਟੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੋਹਾਲੀ ਵਿਖੇ ਪੰਜਾਬ ਸਕੂਲ ਐਜੁਕੇਸ਼ਨ ਬੋਰਡ ਦੇ ਸਾਮਹਣੇ ਅੰਦੋਲਨ ਕਰ ਰਹੇ ਈ.ਟੀ.ਟੀ ਟੀਚਰਾਂ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।ਈ.ਟੀ.ਟੀ. ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਸਿ¤ਧੂ ਈ.ਟੀ.ਟੀ ਟੀਚਰਾਂ ਦੀਆਂ ਮੰਗਾਂ ਦੇ ਹ¤ਕ ‘ਚ ਪਿਛਲੇ 10 ਦਿਨਾਂ ਤੋਂ ਅਣਮਿ¤ਥੀ ਭੁ¤ਖ ਹੜਤਾਲ ’ਤੇ ਹਨ।

WRITTEN BY