Skip to content
Independent perspectives. Global stories.
BREAKING

ਇਸਰਾਇਲੀ ਹਮਲਿਆਂ ਖਿਲਾਫ ਕਸ਼ਮੀਰ ’ਚ ਹਿੰਸਕ ਪ੍ਰਦਰਸ਼ਨ

Share this story

ਸ੍ਰੀਨਗਰ, 29 ਜੁਲਾਈ (ਪੀ. ਟੀ)-ਗਾਜਾ ਪ¤ਟੀ ‘ਚ ਇਸਰਾਇਲੀ ਹਮਲਿਆਂ ਦੇ ਖਿਲਾਫ ਕਸ਼ਮੀਰ ਦੇ ਕਈ ਹਿ¤ਸਿਆਂ ‘ਚ ਮੰਗਲਵਾਰ ਨੂੰ ਈਦ – ਉਲ – ਫਿਤਰ ਦੀ ਨਮਾਜ਼ ਦੇ ਤੁਰੰਤ ਬਾਅਦ ਹਿੰਸਕ ਪ੍ਰਦਰਸ਼ਨ ਹੋਏ। ਪੁਲਿਸ ਨੇ ਦ¤ਸਿਆ ਕਿ ਹਾਲਾਂਕਿ ਕਈ ਥਾਂਵਾਂ ‘ਤੇ ਇਸਰਾਇਲੀ ਹਮਲਿਆਂ ਦੇ ਖਿਲਾਫ ਕੀਤਾ ਗਿਆ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ। ਈਦ ਦੀ ਨਮਾਜ਼ ਤੋਂ ਤੁਰੰਤ ਬਾਅਦ ਸ਼ਹਿਰ ਦੇ ਹੈਦਰਪੋਰਾ ਤੇ ਮੌਲਾਨਾ ਆਜ਼ਾਦ ਰੋਡ ‘ਤੇ ਨੌਜਵਾਨਾਂ ਦੇ ਸਮੂਹ ਨੇ ਪਥਰਾਅ ਕੀਤਾ। ਪੁਲਿਸ ਨੇ ਦ¤ਸਿਆ ਕਿ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਸ਼ਹਿਰ, ਅਨੰਤਨਾਗ ਜ਼ਿਲ੍ਹੇ ਦੇ ਜੰਗਲਾਤ ਮੰਡੀ ਇਲਾਕਾ ਤੇ ਸ਼ੋਪੀਆਂ ਸ਼ਹਿਰ ‘ਚ ਇਸੇ ਤਰ੍ਹਾਂ ਦੀ ਘਟਨਾ ਦੀ ਸੂਚਨਾ ਮਿਲੀ। ਉਨ੍ਹਾਂ ਨੇ ਦ¤ਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਤਿ¤ਤਰ ਬਿ¤ਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਛ¤ਡੇ ਗਏ। ਉਨ੍ਹਾਂ ਨੇ ਇਹ ਵੀ ਦ¤ਸਿਆ ਕਿ ਇਸ ਦੌਰਾਨ ਕੋਈ ਵੀ

ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਨੇ ਦ¤ਸਿਆ ਕਿ ਘਾਟੀ ਦੇ ਬਾਕੀ ਦੇ ਇਲਾਕਿਆਂ ‘ਚ ਅਜੇ ਤ¤ਕ ਸ਼ਾਂਤੀ ਹੈ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲ

WRITTEN BY