ਨਵੀ ਦਿੱਲੀ 29 ਜੁਲਾਈ (ਪੀ. ਟੀ. ਬਿਊਰੋ)- ਕਾਂਗਰਸ ਸਿੱਖਾਂ ਦੀ ਸਰਵਉਚ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਫਾੜ ਕਰ ਸਿੱਖਾਂ ਨੂੰ ਕਮਜੋਰ ਕਰਨ ਦੀ ਸਾਜ- ਕਰ ਰਹੀ ਹੈ ਜਿਸਦਾ ਸੰਸਾਰ ਭਰ ਦੇ ਸਿੱਖਾਂ ਵਿਚ ਭਾਰੀ ਰੋ- ਹੈ, ਇਹ ਕਹਿਣਾ ਹੈ ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ, ਸ੍ਰੋਮਣੀ ਯੂਥ ਅਕਾਲੀ ਦਲ ਬਾਦਲ ਦਿ¤ਲੀ ਪ੍ਰਦੇ- ਦੇ ਪ੍ਰਧਾਨ ਅਤੇ ਰਾਜੋਰੀ ਗਾਰਡਨ ਤੋ ਵਿਧਾਇਕ ਸ੍ਰ: ਮਨਜਿੰਦਰ ਸਿੰਘ ਸਿਰਸਾ ਦਾ? ਸ੍ਰ: ਸਿਰਸਾ ਨੇ ਕਿਹਾ ਸਿਖ ਸਮਾਜ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਦੀਆਂ ਕੋਝੀਆਂ ਚਾਲਾਂ ਤੋ ਸੁਚੇਤ ਰਹਿਣ ਕਿਉਕਿ ਹਾਲੇ ਇਹ ਹਰਿਆਣਾ ਦੇ ਸਿ¤ਖਾਂ ਨੂੰ ਬਹਿਕਾ ਕੇ ਹਰਿਆਣਾ ਦੀ ਵ¤ਖਰੀ ਕਮੇਟੀ ਬਨਾਉਣ ਦੀ ਸਾਜਿਸ਼- ਕਰ ਰਹੇ ਹਨ ਜੇਕਰ ਸਮਾਂ ਰਹਿੰਦੇ ਅਸੀ ਸੰਭਲੇ ਨਹੀ ਤਾਂ
ਕਾਂਗਰਸੀ ਆਪਣੀ ਚਾਲਾਂ ਨਾਲ ਦੇ- ਦੇ ਹੋਰ ਰਾਜਾਂ ਵਿਚ ਵੀ ਵ¤ਖਰੀ ਕਮੇਟੀ ਦੇ ਨਾਂ ਤੇ ਸਿ¤ਖਾਂ ਵਿਚ ਵੰਡੀਆਂ ਪਾਉਣ ਦੀ ਕਰ ਸਕਦੇ ਹਨ? ਉਨ੍ਹਾਂ ਕਿਹਾ ਪਰ ਇਸ ਸਭ ਦੇ ਪਿਛੇ ਮਕਸਦ ਸਿਰਫ ਇਕੋ ਹੈ ਕਿ ਕਿਸੇ ਤਰੀਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜੋਰ ਕੀਤਾ ਜਾਵੇ। ॥
ਸ੍ਰ: ਸਿਰਸਾ ਨੇ ਕਿਹਾ ਹਾਲ ਵਿਚ ਸਹਾਰਨਪੁਰ ਵਿਚ ਜਿਸ ਤਰ੍ਹਾਂ ਨਾਲ ਮਾਹੋਲ ਵਿਗੜਿਆ ਅਤੇ ਸਿ¤ਖਾਂ ਦੀ ਕਰੋੜਾਂ ਰੁਪੈ ਦੀ ਸੰਪਤੀ ਨਸ਼ਟ ਕਰ ਦਿਤੀ ਗਈ ਇਸ ਸਭ ਦੇ ਪਿਛੇ ਵੀ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਨਾਮ ਆ ਰਿਹਾ ਹੈ।



