Skip to content
Independent perspectives. Global stories.
BREAKING

ਸਰਦੂਲਗੜ• ਦੇ ਨਵੇਂ ਬਣੇ ਕੋਰਟ ਕੰਪਲੈਕਸ ਦਾ ਉਦਘਾਟਨ ਅੱਜ

Share this story

ਮਾਨਸਾ, 25 ਜੁਲਾਈ (ਪੀ. ਟੀ)- ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਸ਼੍ਰੀ ਜੇ.ਐਸ. ਖੁਸ਼ਦਿਲ ਨੇ ਦੱਸਿਆ ਕਿ 26 ਜੁਲਾਈ ਨੂੰ ਸਰਦੂਲਗੜ• ਦੇ ਨਵੇਂ ਬਣੇ ਕੋਰਟ ਕੰਪਲੈਕਸ ਅਤੇ ਬਖ਼ਸ਼ੀਖਾਨੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਉਦਘਾਟਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਸ਼੍ਰੀ ਟੀ.ਪੀ.ਐਸ.ਮਾਨ, ਜਸਟਿਸ ਸ਼੍ਰੀ ਪਰਮਜੀਤ ਸਿੰਘ, ਜਸਟਿਸ ਸ਼੍ਰੀ ਰਾਮੇਸ਼ਵਰ ਸਿੰਘ ਮਲਿਕ ਅਤੇ ਜਸਟਿਸ ਸ਼੍ਰੀ ਭਾਰਤ ਭੂਸ਼ਣ ਵਲੋਂ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਉਦਘਾਟਨ ਉਪਰੰਤ ਸਰਦੂਲਗੜ• ਸਬ-ਡਵੀਜ਼ਨ ਦੇ ਵਸਨੀਕਾਂ ਨੂੰ ਕਾਨੂੰਨੀ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। 

WRITTEN BY