Skip to content
Independent perspectives. Global stories.
BREAKING

ਪੰਜਾਬ ਮੁਸਲਿਮ ਭਲਾਈ ਅਤੇ ਵਿਕਾਸ ਬੋਰਡ ਦਾ ਗਠਨ

Share this story

ਚੰਡੀਗੜ੍ਹ, 24 ਜੁਲਾਈ (ਪੀ. ਟੀ)- ਪੰਜਾਬ ਸਰਕਾਰ ਨੇ ਰਾਜ ਵਿੱਚ ਮੁਸਲਿਮ ਭਾਈਚਾਰੇ ਦੇ ਵਿਕਾਸ ਅਤੇ ਭਲਾਈ ਲਈ ਪੰਜਾਬ ਮੁਸਲਿਮ ਭਲਾਈ ਅਤੇ ਵਿਕਾਸ ਬੋਰਡ ਦਾ ਗਠਨ ਕੀਤਾ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਦਿਲਬਾਗ ਹੁਸੈਨ ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦੀਆਂ ਸ਼ਰਤਾਂ ਪਬਲਿਕ ਸੈਕਟਰ ਅੰਡਰਟੇਕਿੰਗ ਦੇ ਮੈਂਬਰ/ਬੋਰਡਾਂ/ਅਪੈਕਸ ਕੋਆਪਰੇਟਿਵ ਸੰਸਥਾਵਾਂ/ਟ੍ਰਿਬਿਊਨਲਾਂ ਅਤੇ ਕਮਿਸ਼ਨਾਂ ਦੇ ਨਾਨ ਅਫਿਸ਼ੀਅਲ ਚੇਅਰਪਰਸਨ, ਪਾਰਟ ਟਾਈਮ ਚੇਅਰਪਰਸਨ/ਵਾਈਸ ਚੇਅਰਪਰਸਨ/ਮੈਂਬਰਾਂ ਵਾਲੀਆਂ ਹੀ ਲਾਗੂ ਹੋਣਗੀਆਂ।

WRITTEN BY