Skip to content
Independent perspectives. Global stories.
BREAKING

ਗਾਜ਼ਾ ’ਚ 4 ਹੋਰ ਫਲਸਤੀਨੀਆਂ ਦੀ ਮੌਤ

Share this story

Page-1_10 ਗਾਜ਼ਾ, 23 ਜੁਲਾਈ (ਪੀ. ਟੀ)-ਗਾਜ਼ਾ ’ਚ ਇਸਰਾਈਲ ਦੇ ਹਮਲੇ ’ਚ ਬੁੱਧਵਾਰ ਨੂੰ ਚਾਰ ਹੋਰ ਫਲਸਤੀਨੀ ਨਾਗਰਿਕਾਂ ਦੀ ਮੌਤ ਹੋ ਗਈ। ਇਥੇ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਇਸਰਾਈਲੀ ਹਵਾਈ ਹਮਲਿਆਂ ‘ਚ 635 ਫਲਸਤੀਨੀ ਤੇ 28 ਇਸਰਾਈਲੀ ਨਾਗਰਿਕ ਮਾਰੇ ਜਾ ਚੁੱਕੇ ਹਨ। ਫਲਸਨੀਤੀ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਬੇਈ ਲਾਹਿਆ ਇਲਾਕੇ ‘ਚ ਦੋ ਲੋਕਾਂ ਤੇ ਖਾਨਯੂਨਿਸ ਸਿਟੀ ‘ਚ ਇਕ 17 ਸਾਲਾ ਲੜਕੇ ਦੀ ਮੌਤ ਹੋ ਗਈ। ਖਾਨਯੂਨਿਸ ‘ਚ ਹੀ ਜ਼ਖ਼ਮੀ ਹੋਏ ਫਲਸਤੀਨੀ ਨਾਗਰਿਕ ਦੀ ਵੀ ਮੌਤ ਹੋ ਗਈ। 

WRITTEN BY