Skip to content
Independent perspectives. Global stories.
BREAKING

ਪੀ.ਟੀ.ਯੂ ਦਾ ਨਾਂ ਹੁਣ ਆਈ ਕੇ ਗੁਜਰਾਲ ਯੂਨੀਵਰਸਿਟੀ

Share this story

ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ. ਟੀ. ਯੂ.) ਦਾ ਨਾਂਅ ਬਦਲਕੇ ਸਵਰਗੀ ਪ੍ਰਧਾਨ ਮੰਤਰੀ ਡਾ. ਇੰਦਰ ਕੁਮਾਰ ਗੁਜਰਾਲ ਦੇ ਨਾਂਅ ਤੇ ਰੱਖਣ ਸਬੰਧੀ ਬਿਲ ਪੰਜਾਬ ਤਕਨੀਕੀ ਯੂਨੀਵਰਸਿਟੀ ਸੋਧ ਬਿਲ 2014 ਅੱਜ ਪੰਜਾਬ ਵਿਧਾਨ ਸਭਾ ਵਲੋਂ ਪਾਸ ਕਰ ਦਿਤਾ ਗਿਆ ਹੈ। ਬਿਲ ਨੂੰ ਤਕਨੀਕੀ ਸਿਖਿਆ ਮੰਤਰੀ ਮਦਨ ਮੋਹਨ ਮਿੱਤਲ ਵਲੋਂ ਪੇਸ਼ ਕੀਤਾ ਗਿਆ ਸੀ।

WRITTEN BY