ਚੰਡੀਗੜ੍ਹ, 15 ਜੁਲਾਈ (ਪੀ. ਟੀ)- ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅ¤ਜ ਇਥੇ ਸ਼ੁਰੂ ਹੋ ਗਿਆ, ਜਿਸ ਦੇ ਪਹਿਲੇ ਦਿਨ ਅ¤ਜ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ, ਪ੍ਰਸਿ¤ਧ ਪ¤ਤਰਕਾਰ ਤੇ ਮੈਂਬਰ ਰਾਜ ਸਭਾ ਖੁਸ਼ਵੰਤ ਸਿੰਘ ਸਮੇਤ 26 ਵਿਛੜੀਆਂ ਸ਼ਖਸੀਅਤਾਂ ਨੂੰ 2 ਮਿੰਟ ਦਾ ਮੌਨ ਰ¤ਖਕੇ ਹਾਊਸ ਵਲੋਂ ਸ਼ਰਧਾਂਜਲੀ ਦਿਤੀ ਗਈ।ਅ¤ਜ ਸੈਸ਼ਨ ਦੇ 2 ਵਜੇ ਸ਼ੁਰੂ ਹੁੰਦੇ ਹੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸ਼ੋਕ ਮਤੇ ਪੜ੍ਹਨੇ ਸ਼ੁਰੂ ਕੀਤੇ, ਜਿਸ ਤਹਿਤ ਪਿਛਲੇ ਸਮੇਂ ਚ ਅਕਾਲ ਚਲਾਣਾ ਕਰ ਗਏ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ, ਸਾਬਕਾ ਮੰਤਰੀ ਖੁਸ਼ਹਾਲ ਬਹਿਲ, ਪ੍ਰਸਿ¤ਧ ਪ¤ਤਰਕਾਰ ਤੇ ਮੈਂਬਰ ਰਾਜ ਸਭਾ ਖੁਸ਼ਵੰਤ ਸਿੰਘ, ਸਾਬਕਾ ਐਮਪੀ ਹਰਭਜਨ ਸਿੰਘ ਲਾਖਾ, ਸਾਬਕਾ ਵਿਧਾਇਕ ਕੁਲਦੀਪ ਭ¤ਠਲ, ਅਜ਼ਾਦੀ ਸੰਗਰਾਮੀਏ ਸਵਰਨ ਸਿਘ, ਸੇਵਾ ਸਿੰਘ, ਸੰਤ ਸਿੰਘ, ਅਰਜਨ ਸਿੰਘ, ਬਚਨ ਸਿੰਘ, ਰਾਮ ਸਿੰਘ, ਸਮੀਰ ਸਿੰਘ, ਕਾਲਾ ਸਿੰਘ, ਬਸੰਤ ਸਿੰਘ, ਮਹਿਮਾ ਸਿੰਘ, ਬੰਤ ਸਿੰਘ, ਸੰਤੋਖ ਸਿੰਘ,
ਜਗਤ ਸਿੰਘ, ਸ਼ੇਰ ਸਿੰਘ ਤੇ ਕਪੂਰ ਸਿੰਘ, ਪ¤ਤਰਕਾਰ ਦੀਪਕ ਸ਼ਰਮਾ, ਰਛਪਾਲ ਸਪਲ, ਲੇਖਕ ਸ਼ਾਹ ਚਮਨ, ਜਗਮੀਤ ਬਰਾੜ ਦੀ ਮਾਤਾ ਤੇ ਬਿਆਸ ਦਰਿਆ ਚ ਮਾਰੇ ਗਏ ਹੈਦਰਾਬਾਦ ਦੇ 24 ਵਿਦਿਆਰਥੀਆਂ ਨੂੰ ਹਾਊਸ ਵਲੋਂ 2 ਮਿੰਟ ਦਾ ਮੌਨ ਰ¤ਖਕੇ ਸ਼ਰਧਾਂਜਲੀ ਦਿਤੀ ਗਈ।
ਜਗਮੀਤ ਬਰਾੜ ਦੀ ਮਾਤਾ ਦਾ ਨਾਂਅ ਸ਼ੋਕ ਮਤਿਆਂ ਚ ਵਿਰੋਧੀ ਧਿਰ ਆਗੂ ਸੁਨੀਲ ਜਾਖੜ ਨੇ ਸ਼ਾਮਲ ਕਰਵਾਇਆ, ਉਪਰੰਤ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਵੀ ਇਕ ਨਾਂਅ ਵਿਚ ਸ਼ਾਮਲ ਕਰਵਾਇਆ।



