Skip to content
Independent perspectives. Global stories.
BREAKING

ਐਨਡੀਏ ਦੇ ਦੂਤ ਬਣ ਕੇ ਹਾਫਿਜ ਸਈਦ ਨੂੰ ਮਿਲੇ ਵੈਦਿਕ : ਕਾਂਗਰਸ

Share this story

ਨਵੀਂ ਦਿੱਲੀ, 14 ਜੁਲਾਈ (ਪੀ. ਟੀ)- ਭਾਰਤ ਦੇ ਮੋਸਟ ਵਾਂਟਡ ਅੱਤਵਾਦੀ ਹਾਫਿਜ ਸਈਦ ਨਾਲ ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੀ ਮੁਲਾਕਾਤ ਨਾਲ ਭਾਰਤ ‘ਚ ਵਿਵਾਦ ਵੱਧਣ ਲੱਗਾ ਹੈ। ਕਈ ਰਾਜਨੀਤਕ ਦਲਾਂ ਨੇ ਵੈਦਿਕ – ਸਈਦ ਦੀ ਮੁਲਾਕਾਤ ਨੂੰ ਗਲਤ ਦੱਸਿਆ ਹੈ। ਕਾਂਗਰਸ ਨੇ ਵੈਦਿਕ ਦੀ ਮੁਲਾਕਾਤ ਨੂੰ ਲੈ ਕੇ ਭਾਜਪਾ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਾਂਗਰਸ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵੇਦ ਪ੍ਰਤਾਪ ਵੈਦਿਕ ਤੇ ਹਾਫਿਜ ਸਈਦ ਦੀ ਮੁਲਾਕਾਤ ਐਨਡੀਏ ਸਰਕਾਰ ਦੇ ਕਹਿਣ ਨਾਲ ਹੋਈ ਹੈ।

WRITTEN BY