Skip to content
Independent perspectives. Global stories.
BREAKING

ਟੰਡਨ ਛੱਤੀਸਗੜ੍ਹ, ਰਾਮ ਨਾਇਕ ਯੂਪੀ ਤੇ ਕੇਸਰੀਨਾਥ ਪ¤ਛਮ ਬੰਗਾਲ ਦੇ ਰਾਜਪਾਲ ਬਣੇ

Share this story

Page-1-copy_20 ਨਵੀਂ ਦਿ¤ਲੀ, 14 ਜੁਲਾਈ (ਪੀ. ਟੀ)- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੇਸ਼ ਦੇ ਚਾਰ ਰਾਜਾਂ ‘ਚ ਨਵੇਂ ਰਾਜਪਾਲਾਂ ਦੀ ਨਿਯੁਕਤੀ ਦੀ ਘੋਸ਼ਣਾ ਕੀਤੀ ਹੈ। ਐਨਡੀਏ ਸਰਕਾਰ ‘ਚ ਸਾਬਕਾ ਪਟਰੋਲੀਅਮ ਮੰਤਰੀ ਰਹੇ ਰਾਮ ਨਾਇਕ ਨੂੰ ਉ¤ਤਰ ਪ੍ਰਦੇਸ਼ ਦਾ ਰਾਜਪਾਲ ਬਣਾਇਆ ਗਿਆ ਹੈ। ਬਲਰਾਮਜੀ ਦਾਸ ਟੰਡਨ ਨੂੰ ਛ¤ਤੀਸਗੜ ਦਾ ਚਾਰਜ ਸੌਂਪਿਆ ਗਿਆ ਹੈ। ਕੇਸਰੀਨਾਥ ਤ੍ਰਿਪਾਠੀ ਪ¤ਛਮੀ ਬੰਗਾਲ ਦੇ ਗਵਰਨਰ ਹੋਣਗੇ ਤੇ ਓਮਪ੍ਰਕਾਸ਼ ਕੋਹਲੀ ਨੂੰ ਗੁਜਰਾਤ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਨਵੀਂ ਸਰਕਾਰ ਲਗਭਗ ਡੇਢ ਦਰਜਨ ਰਾਜਾਂ ‘ਚ ਰਾਜਪਾਲ ਬਦਲਣਾ ਚਾਹੁੰਦੀ ਹੈ, ਲੇਕਿਨ ਇਸ ਬਾਰੇ ‘ਚ ਬਹੁਤ ਜਲਦਬਾਜੀ ਨਹੀਂ ਕਰਨਾ ਚਾਹੁੰਦੀ ਹੈ।

WRITTEN BY