ਹਰਜਿੰਦਰ ਸਿੰਘ ਗੁਲਪੁਰ
ਸੰਪਕਕ : 8146563065
ਇੰਟਰਨੈੱਟ ਦੇ ਦੌਰ ਤੋਂ ਪਹਿਲਾਂ ਆਮ ਲੋਕਾਂ ਤੱਕ ਸਚਾਈ ਦਾ ਪਹੁੰਚਣਾ ਨਾ ਮੁਮਕਿਨ ਸੀ ਇਸ ਲਈ ਸਾਮਰਾਜੀ ਸਾਜਿਸ਼ਾਂ ਤੋਂ ਵਿਸ਼ਵ ਭਰ ਦੇ ਲੋਕ ਨਾਵਾਕਫ ਰਹਿੰਦੇ ਸਨ।ਉਹਨਾਂ ਕੋਲ ਇੰਨੀ ਕੁ ਜਾਣਕਾਰੀ ਹੁੰਦੀ ਸੀ ਕਿ ਸਮਾਜਵਾਦੀ ਧੜੇ ਨਾਲ ਸਬੰਧਿਤ ਦੇਸ਼ਾਂ ਦੀ ਅਗਵਾਈ ਰੂਸ ਅਤੇ ਚੀਨ ਕਰਦੇ ਹਨ ਜਦੋਂ ਕਕਿ ਸਾਮਰਾਜੀ ਧੜੇ ਦੀ ਅਗਵਾਈ ਅਮਰੀਕਾ ਅਤੇ ਯੂਰਪੀ ਦੇਸ਼ ਕਰਦੇ ਹਨ।ਲੇਕਿਨ ਹੁਣ ਨੈੱਟ ਦੀਆਂ ਵਖ ਵਖ ਵੈੱਬ ਸਾਇਟਾਂ ਤੇ ਇੰਨੀ ਜਾਣਕਾਰੀ ਖਿਲਰੀ ਪਈ ਹੈ ਕਿ ਚੰਗੇ ਭਲੇ ਦਾ ਸਿਰ ਚਕਰਾ ਜਾਵੇ।1990 ਤੋਂ ਬਾਅਦ ਅਮਰੀਕਾ ਦੀ ਅਗਵਾਈ ਹੇਠ ਸਾਮਰਾਜੀ ਤਾਕਤਾਂ ਜਿਆਦਾ ਸਰਗਰਮ ਹੋਈਆਂ ਹਨ।ਓਪਰੀ ਨਜਰੇ ਲਗਦਾ ਹੈ ਕਿ ਨਾਟੋ ਦੀ ਅਗਵਾਈ ਹੇਠ ਇਹ ਤਾਕਤਾਂ ਅੱਜ ਹਰ ਪਾਸੇ ਮੌਤ ਦਾ ਨੰਗਾ ਨਾਚ ਕਰ ਰਹੀਆਂ ਹਨ ਪ੍ਰੰਤੂ ਇਹਨਾਂ ਤਾਕਤਾਂ ਨੂੰ ਜਿਹੜੀ ਸ਼ਕਤੀ ਰਿਮੋਟ ਨਾਲ ਪਿਛੇ ਬੈਠ ਕੇ ਕੰਟਰੋਲ ਕਰਦੀ ਹੈ ਉਸ ਵਾਰੇ ਆਮ ਲੋਕ ਕੁਝ ਨਹੀਂ ਜਾਣਦੇ।ਇਹ ਕਥਾ ਕੁਝ ਇਸ ਤਰਾਂ ਬਿਆਨ ਕੀਤੀ ਜਾ ਸਕਦੀ ਹੈ
ਇੰਗਲੈਂਡ ਦੀ ਰਾਜਧਾਨੀ ਲੰਦਨ ਵਿਚ ਇੱਕ ਅਜਿਹਾ ਸਥਾਨ ਹੈ ਜਿਸ ਨੂੰ ਸੁਕੇਅਰ ਮਾਈਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ।677 ਏਕੜ ਦੇ ਰਕਬੇ ਵਿਚ ਫੈਲਿਆ ਇਹ ਸਿਟੀ ਪੂਰੀ ਤਰਾਂ ਪ੍ਰਭੂਸਤਾ ਸੰਪਨ ਇੱਕ ਅਜਾਦ ਦੇਸ਼ ਹੈ ਜਿਸ ਉੱਤੇ ਬ੍ਰਿਟਿਸ਼ ਦੀ ਪਾਰਲੀਮੈਂਟ ਦਾ ਕੋਈ ਅਧਿਕਾਰ ਨਹੀਂ।ਉਥੋਂ ਦੀ ਮਹਾਂਰਾਣੀ ਨੂੰ ਵੀ ਇਥੇ ਜਾਣ ਲਈ ਇਸ ਸਿਟੀ ਨੁਮਾ ਦੇਸ਼ ਦੇ ਮੇਅਰ ਤੋਂ ਆਗਿਆ ਲੈਣੀ ਪੈਂਦੀ ਹੈ ਜਿਸ ਨੂੰ ਰੌਥਚਾਈਲਡਜ ਗਰੁੱਪ ਨਿਯੁਕਤ ਕਰਦਾ ਹੈ।ਸੁਕੇਅਰ ਮਾਇਲ ਉੱਤੋਂਕੋਈ ਵੀ ਕੌਮੀ ਤੇ ਕੌਮਾਤਰੀ ਉੜਾਨ ਨਹੀਂ ਗੁਜਰ ਸਕਦੀ।ਇਥੇ ਬੈਂਕ ਆਫ ਇੰਗਲੈਡ ,ਬ੍ਰਿਟਿਸ਼ ਸਟਾਕ ਐਕਸ ਚੇਂਜ ਤੇ ਕਰੀਬ 400 ਵਿਦੇਸ਼ੀ ਬੈਂਕਾਂ ਤੋਂ ਇਲਾਵਾ ਇੰਗਲੈਂਡ ਦੇ 70 ਬੈਂਕਾਂ ਨਾਲ ਸਬੰਧਿਤ ਮੁਖ ਦਫਤਰ ਤੇ ਬਰਾਂਚਾਂ ਹਨ। ਇਥੇ ਹੀ ਅੰਤਰ ਰਾਸ਼ਟਰੀ ਮੇਨ ਸਟਰੀਮ ਮੀਡੀਆ ਦਾ ਹੈਡਕੁਆਟਰ ਹੈ ਜੋ ਛਾਣ ਛਾਣ ਕੇ ਜਾਣਕਾਰੀਆਂ ਬਾਹਰ ਭੇਜਦਾ ਹੈ । ਇਸ ਨੂੰ ਕਮਰਸ਼ੀਅਲ ਵੈਟੀਕਨ ਵੀ ਕਿਹਾ ਜਾਂਦਾ ਹੈ।ਅਸਲ ਵਿਚ ਰੌਥਚਾਈਲਡਜ ਗਰੁੱਪ ਬੈਂਕਰਾਂ ਦਾ ਇੱਕ ਸ਼ਕਤੀਸ਼ਾਲੀ ਗਰੁਪ ਹੈ ਜੋ ਵਖ ਵਖ ਨਾਵਾਂ ਹੇਠ ਵਿਸ਼ਵ ਦੀ ਰਾਜਨੀਤੀ ,ਆਰਥਿਕਤਾ,ਸਿਖਿਆ ਸਮੇਤ ਵਿਸ਼ਵ ਅਮਨ ਸ਼ਾਂਤੀ ਤੇ ਜੰਗ ਸਬੰਧੀ ਨੀਤੀਆਂ ਨੂੰ ਅੰਜਾਮ ਦਿੰਦਾ ਹੈ।ਧਰਤੀ ਗਰਿਹ ਦਾ ਇਹ ਅਤਿ ਤਾਕਤਵਰ ਗਰੁਪ ਪਿਛਲੀਆਂ ਢਾਈ ਸਦੀਆਂ ਤੋਂ ਸਰਗਰਮ ਹੈ।ਧਾਰਮਿਕ ਪਖੋਂ ਇਹ ਯਹੂਦੀ (ਜਿਓਇਸਟ)ਅਤੇ ਇਸਾਈਅਤ ਵਿਰੋਧੀ ਹੈ।ਗੂਗਲ ਦੀਆਂ ਵਖ ਵਖ ਵੈਬਸਾਇਟਾਂ ਤੇ ਇਸ ਗਰੁਪ ਦੇ ਕਾਰਨਾਮਿਆਂ ਸਬੰਧੀ ਜਾਣ ਕੇ ਚੰਗੇ ਭਲੇ ਦਾ ਸਿਰ ਚਕਰਾ ਜਾਂਦਾ ਹੈ। ਪਹਿਲਾਂ ਦੁਨੀਆਂ ਦੇ ਸੱਤ ਦੇਸ਼ ਅਜਿਹੇ ਸਨ ਜਿਹਨਾਂ ਵਿਚ ਇਸ ਦੇ ਕੇਂਦਰੀ ਬੈਂਕ ਨਹੀਂ ਸਨ।ਇਹਨਾ ਦੇਸ਼ਾ ਵਿਚ ਇਰਾਨ,ਇਰਾਕ,ਸੁਡਾਨ, ਲੀਬੀਆ, ਨਾਰਥ
ਕੋਰੀਆ ,ਕਿਊਬਾ ਤੇ ਅਫ਼ਗਾਨਸਤਾਨ ਆਦਿ ਸ਼ਾਮਿਲ ਸਨ। ਫੇਰ ਪੰਜ ਰਹਿ ਗਏ,ਇਸ ਸਮੇਂ ਕਿਊਬਾ ,ਨਾਰਥ ਕੋਰੀਆ ਤੇ ਇਰਾਨ ਜਿਹੇ ਕੇਵਲ ਤਿੰਨ ਦੇਸ਼ ਰਹਿ ਗਏ ਹਨ ,ਜਿਥੇ ਇਸ ਗਰੁਪ ਦੇ ਕੇਂਦਰੀ ਬੈਂਕ ਨਹੀਂ ਹਨ।ਇਜਰਾਇਲ ਦੇਸ਼ ਨੂੰ ਦੁਨੀਆਂ ਦੇ ਨਕਸ਼ੇ ਉੱਤੇ ਲਿਆਉਣ ਲਈ ਇਹ ਗਰੁਪ ਇੱਕ ਸਦੀ ਤੋਂ ਵਧ ਸਮੇਂ ਤੋਂ ਯਤਨ ਸ਼ੀਲ ਸੀ ।ਵਖ ਵਖ ਵੈੱਬਸਾਇਟਾਂ ਅਨੁਸਾਰ ਹਿਟਲਰ ਵਰਗੇ ਤਾਨਾਸ਼ਾਹ ਨੂੰ ਵੀ ਇਹ ਗਰੁਪ ਵਿਤੀ ਮਦਦ ਦਿੰਦਾ ਰਿਹਾ ਹੈ। ਦੇਸ਼ ਪਧਰੀ ਘਟਨਾਵਾਂ/ ਦੁਰਘਟਨਾਵਾਂ ਤੋਂ ਲੈ ਕੇ ਵਿਸ਼ਵ ਯੁਧਾਂ ਪਿਛੇ ਏਸ ਦੀ ਭੂਮਿਕਾ ਰਹੀ ਹੈ।
ਯਹੂਦੀ ਹੌਲੋਕਾਸਟ ਦਾ ਸਾਜਿਸ਼ੀ ਰਾਮਰੌਲਾ ਵੀ ਇਸੇ ਯੋਜਨਾ ਦਾ ਇੱਕ ਹਿੱਸਾ ਸੀ ਤਾਂ ਕਿ ਵਿਸ਼ਵ ਪਧਰੀ ਹਮਦਰਦੀ ਬਟੋਰੀ ਜਾ ਸਕੇ।ਨੈੱਟ ਤੇ ਪਈ ਜਾਣਕਾਰੀ ਅਨੁਸਾਰ ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਮਾਨਵ ਸਰੋਕਾਰਾਂ ਨੂੰ ਪਰਨਾਏ ਕੁਝ ਅੰਤਰ ਰਾਸ਼ਟਰੀ ਵਿਗਿਅਆਨੀਆਂ ਨੇ ਆਧੁਨਿਕ ਯੰਤਰਾਂ ਦੀ ਮਦਦ ਨਾਲ ਪੋਲੈੰਡ ਜਾਕੇ ਉਸ ਸਮਾਰਕ ਦੀਆਂ ਤਹਿਆਂ ਵਿਚ ਸੁੱਤੇ ਸਚ ਨੂੰ ਬਾਹਰ ਲਿਆਉਣ ਲਈ ਖੋਜ ਬੀਣ ਕੀਤੀ।ਇਹਨਾਂ ਵਿਗਿਆਨੀਆਂ ਨੂੰ ਠਕਤਲਠਕੀਤੇ ਵਿਅਕਤੀਆਂ ਦਾ ਕੋਈ ਅਵਿਸ਼ੇਕ ਨਹੀਂ ਮਿਲਿਆ ।ਵਿਸ਼ਵ ਭਰ ਦੀਆਂ ਸੂਚਨਾਵਾਂ ਉਪਲਬਧ ਹੋਣ ਕਾਰਨ ਇਨਸਾਫ਼ ਪਸੰਦ ਤਾਕਤਾਂ ਇਸ ਗਰੁੱਪ ਨੂੰ ਖਤਰਨਾਕ ਸਾਜਿਸ਼ਕਾਰ ਵਜੋਂ ਦੇਖਣ ਲੱਗ ਪਈਆਂ ਹਨ ਜੋ ਪਹਿਲਾਂ ਅਮਰੀਕਾ ਨੂੰ ਸਮਝਦੀਆਂ ਰਹੀਆਂ ਸਨ।ਇਸ ਨਾਲੋਂ ਤਾਂ ਵੱਡਾ ਹੌਲੋਕਾਸਟ 1940 ਵਿਆਂ ਦੇ ਸ਼ੁਰੂ ਵਿਚ ਬੰਗਾਲ ਅੰਦਰ ਪਏ ਕਾਲ ਦੌਰਾਨ ਹੋਇਆ ਸੀ ਜਿਹੜਾ ਪਿਆ ਨਹੀਂ ਸੀ ਸਗੋਂ ਪੁਆਇਆ ਗਿਆ ਸੀ।ਇਸ ਕਾਲ ਦੌਰਾਨ ਕਰੋੜ ਦੇ ਕਰੀਬ ਲੋਕ ਮਰ ਗਏ ਸਨ।ਇਸ ਦਾ ਕਾਰਨ ਪਹਿਲਾਂ ਮਹਿੰਗੇ ਭਾ ਚੌਲ ਖਰੀਦ ਕੇ ਲੋਕਾਂ ਨੂੰ ਅਨਾਜ ਹੀਣ ਕੀਤਾ ਗਿਆ ਤੇ ਬਾਅਦ ਵਿਚ ਚੌਲਾਂ ਤੇ ਟੈਕਸ ਲਾ ਕੇ ਉਥੇ ਅਫੀਮ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਗਿਆ।ਕਿੱਡੀ ਵੱਡੀ ਤਰਾਸਦੀ ਹੈ ਕਿ ਅਜਾਦ ਭਾਰਤ ਦੇ ਬਸ਼ਿੰਦਿਆਂ ਨੇ ਬੰਗਾਲ ਦੇ ਹੌਲੋ ਕਾਸਟ ਨੂੰ ਤਾਂ ਭੁਲਾ ਦਿੱਤਾ ਪ੍ਰੰਤੂ ਯਹੂਦੀ ਹੌਲੋ ਕਾਸਟ ਨੂੰ ਯਾਦ ਰਖਿਆ।ਇਸ ਦਾ ਵੱਡਾ ਕਾਰਨ ਹੈ ਸਾਡੇ ਬਚਿਆਂ ਸਾਹਮਣੇ ਪਰੋਸਿਆ ਜਾ ਰਿਹਾ ਭਾਰਤੀ ਮਨਘੜਤ ਇਤਿਹਾਸ।ਆਪਣੀਆਂ ਬਸਤੀਆਂ ਵਿਚੋਂ ਅਫੀਮ ਇਕਠੀ ਕਰਕੇ ਚੀਨ ਨੂੰ ਸਪਲਾਈ ਕੀਤੀ ਗਈ,ਇਹ ਤਾਂ ਭਲਾ ਹੋਵੇ ਮਾਓ ਜੇ ਤੁੰਗ ਦਾ ਜਿਸ ਨੇ ਨਾਲੀਆਂ ਚ ਡਿਗੀ ਅਮਲੀਆਂ ਦੀ ਕੌਮ ਨੂੰ ਚੁੱਕ ਕੇ ਪੈਰਾਂ ਸਿਰ ਕੀਤਾ,ਨਹੀਂ ਤਾਂ ਆਪੀਅਮ ਵਾਰ ਦੇ ਦੌਰ ਨੂੰ ਕੌਣ ਨਹੀਂ ਜਾਣਦਾ ।ਅੱਜ ਵੀ 90 ਪ੍ਰਤੀਸ਼ਤ ਗਰੱਡਜ ਵਪਾਰ ਤੇ ਇਹਨਾਂ ਚੰਦਰਿਆ ਦਾ ਕਬਜਾ ਹੈ।ਇਹਨਾਂ ਨੇ ਜਿਥੇ ਕੁਝ ਦੇਸ਼ਾਂ ਉੱਤੇ ਸਿਧਾ ਹਥਿਆਰ ਬੰਦ ਹਮਲਾ ਕੀਤਾ ਹੋਇਆ ਹੈ ਉਥੇ ਕੁਝ ਦੇਸ਼ਾਂ ਉੱਤੇ ਡਰਗਜ ,ਵਾਤਾਵਰਣਕ, ਭੁਖਮਰੀ ਤੇ ਹੋਰ ਸਮਜਿਕ ਤੇ ਧਾਰਮਿਕ ਕੁਰੀਤੀਆਂ ਦਾ।ਹੁਣ ਤਾਂ ਨੌਂ ਗਿਆਰਾ ਨੂੰ ਜੌੜੇ ਟਾਵਰਾਂ ਤੇ ਹੋਇਆ ਠਹਮਲਾ ਠਵੀ ਪ੍ਰਸ਼ਨਾਂ ਦੇ ਘੇਰੇ ਵਿਚ ਹੈ।ਇਸ ਹਮਲੇ ਪਿਛੇ ਦੱਸੇ ਜਾ ਰਹੇ ਕਾਰਨਾਂ ਵਿਚ ਕਾਫੀ ਵਜਨ ਹੈ।ਸਿਧੇ ਹਮਲੇ ਅਮਰੀਕਾ ਵਲੋਂ ਉਹਨਾਂ ਦੇਸ਼ਾਂ ਉੱਤੇ ਹੀ ਕਿਓਂ ਹੋਰਹੇ ਹਨ ਜਿਥੇ ਰੌਥ ਦੇ ਬੈੰਕ ਨਹੀਂ ਹਨ।ਅਫਗਾਨਸਤਾਨ ਵਿਚ ਹੁਣ ਇਹ ਬੈੰਕ ਖੁਲਣ ਦੀਆਂ ਖਬਰਾਂ ਹਨ।ਹੋਰ ਸੁਣੋ ਇਹ ਸ਼ਕਤੀਸ਼ਾਲੀ ਗਰੁੱਪ ਵਖ ਵਖ ਦੇਸ਼ਾਂ ਤੇ ਆਲਮੀ ਸਭਾਵਾਂ ਦੇ ਪ੍ਰ?ਸ਼ਾਵੇਂ ਪਿਛੇ ਬੈਠ ਕੇ ਪੂਰੇ ਸੰਸਾਰ ਨੂੰ ਕਾਬੂ ਕਰਦਾ ਹੈ,ਇਥੋਂ ਤੱਕ ਕਿ ਯੂ ਐਨ ਓ ਨੂੰ ਵੀ।ਇਸ ਸਮੇਂ ਇਸ ਗਰੁੱਪ ਨੇ ਅਮਰੀਕਾ, ਇੰਗਲੈਂਡ ਤੇ ਇਜਰਾਇਲ ਠਫਰਿਸ਼ਤੇ’’ ਨੂੰ ਆਪਣੇ ਮੋਹਰੇ ਬਣਾਇਆ ਹੋਇਆ ਹੈ ਕਿਓਂ ਕਿ ਅਮਰੀਕਾ ਤੇ ਇੰਗਲੈਂਡ ਦੀ ਅਰਥ ਵਿਵਸਥਾ ਦਾ ਸਾਰਾ ਕਾਰੋਮਦਾਰ ਇਸ ਗਰੁੱਪ ਤੇ ਨਿਰਭਰ ਹੈ।ਜੇ ਵਿਸ਼ਵ ਪਧਰੀ ਗੱਲਾਂ ਤੋਂ ਉਕਤਾ ਗਏ ਹੋ ਤਾਂ ਆਓ ਇਸ ਸਪੇਰੇ ਨੂੰਭਾਰਤ ਦੇ ਸੰਧਰਵ ਵਿਚ ਸਮਝੀਏ।ਜਿਸ ਦਾ ਇਨਸਿਗਨੀਆ ਵੀ ਸੱਪ ਦਾ ਸਿਰ ਹੈ।ਜਦੋਂ ਵਿਸ਼ਵ ਦੇ ਵੱਡੇ ਹਿੱਸੇ ਉੱਤੇ ਬ੍ਰਿਟਸ਼ ਸਰਕਾਰ ਰਾਜ ਕਰਦੀ ਸੀ ਉਦੋਂ ਈਸਟ ਇੰਡੀਆ ਕੰਪਨੀ ਰਾਹੀਂ ਬ੍ਰਿਟਿਸ਼ ਸਰਕਾਰ ਨੇ ਤਤਕਾਲੀਨ ਭਾਰਤ ਵਿਚ ਪੈਰ ਰਖਿਆ।ਆਮ ਤੌਰ ਤੇ ਇਸ ਕੰਪਨੀ ਨੂੰ ਇੰਗਲੈਂਡ ਵਜੋਂ ਭੇਜਿਆ ਮੰਨਿਆ ਤੇ ਦੱਸਿਆ ਜਾਂਦਾ ਹੈ ਜਦੋਂ ਕਿ ਇਸ ਕੰਪਨੀ ਨੂੰ ਚਲਾਉਣ ਵਾਲਾ ਉਪਰੋਕਤ ਬੈੰਕਰ ਗਰੁੱਪ ਸੀ।ਭਾਰਤੀ ਰਿਜਰਵ ਬੈੰਕ 1935 ਵਿਚ ਸਥਾਪਿਤ ਕੀਤਾ ਗਿਆ ਜਿਸ ਨੂੰ ਬੈੰਕ ਆਫ ਇੰਗਲੈਂਡ ਕੰਟ੍ਰੋਲ ਕਰਦਾ ਸੀ ਜੋ ਰੌਥਚਾਈਲਡਜ ਦੀ ਨਿੱਜੀ ਸੰਪਤੀ ਸੀ।ਇਸ ਗਰੁੱਪ ਨੂੰ ਇੱਕ ਕਮੇਟੀ ਕੰਟਰੋਲ ਕਰਦੀ ਹੈ ਜਿਸ ਦੇ ਮੈਂਬਰਾਂ ਦੀ ਗਿਣਤੀ 12 ਤੋ 14 ਦੇ ਤੱਕ ਹੋ ਸਕਦੀ ਹੈ।ਇਸ ਕਮੇਟੀ ਦਾ ਨਾਮ ਚੜੌਥਣ ਹੈ ਜਿਸ ਦੇ ਅਰਥ ਗੁਪਤ ਹਨ।
ਜਦੋਂ ਦੁਨੀਆਂ ਦੇ ਵੱਡੇ ਹਿੱਸੇ ਉੱਤੇ ਇੰਗਲੈਂਡ ਦਾ ਰਾਜ ਸੀ ਤਾਂ ਉਸ ਵਲੋਂ ਭਾਰਤ, ਆਸਟਰੇਲੀਆ, ਨਿਉਜੀਲੈਂਡ, ਕਨੇਡਾ ਦਖਣੀ ਅਫਰੀਕਾ , ਬਰਮੂੰਡਾ ਅਤੇ ਸਿੰਘਾ ਪੁਰ ਆਦਿ ਦੇਸ਼ਾਂ ਵਿਚ ਦੋ ਤਰਾਂ ਦੀਆਂ ਕਲੋਨੀਆਂ ਬਣਾਈਆਂ ਗਈਆਂ ਸਨ ਗੋਰੀ ਆਬਾਦੀ ਵਾਲੀਆਂ ਮਿਲਟਰੀ ਕਲੋਨੀਆਂ ਤੇ ਗੁਲਾਮ ਨੁਮਾ ਮਜਦੂਰਾਂ ਦੀਆਂ ਕਲੋਨੀਆਂ।ਜਿਥੇ ਮਿਲਟਰੀ ਕਲੋਨੀਆਂ ਬ੍ਰਿਟਿਸ਼ ਸਰਕਾਰ ਦੇ ਅਧੀਨ ਸਨ ਉਥੇ ਮਜਦੂਰ ਕਲੋਨੀਆ ਦੀ ਜਾਇਦਾਦ ਉੱਤੇ ਕਰਾਊਨ ਦਾ ਕੰਟਰੋਲ ਸੀ
ਅੰਤਰ ਰਾਸ਼ਟਰੀ ਤਿਕੜਮਬਾਜੀਆਂ ਵਿਚ ਪਿਛਲੀਆਂ ਤਕਰੀਬਨ ਤਿੰਨ ਸਦੀਆਂ ਤੋਂ ਲਗੇ ਹੋਏ ਇਸ ਸਾਜਿਸ਼ਕਾਰ ਨੂੰ ਆਰਥਿਕ ਧਾੜਵੀ ਦੇ ਲਕਬ ਨਾਲ ਵੀ ਜਾਣਿਆ ਜਾਣ ਲੱਗਾ ਹੈ।ਇਸ ਦਾ ਮੁਖ ਉਦੇਸ਼ ਇੱਕ ਵਿਸ਼ਵ ਸਰਕਾਰ ਦੀ ਸਥਾਪਨਾ ਕਰਨਾ ਹੈ।ਨੈੱਟ ਤੇ ਉਪਲਬਧ ਜਾਣਕਾਰੀ ਅਨੁਸਾਰ ਯੂਰਪੀ ਯੂਨੀਅਨ ਜੋੰਡ ਵਿਚ ਲਿਆਉਣ ਅਤੇ ਉਸ ਨੂੰ ਇੱਕ ਰਾਜਨੀਤਕ ਇਕਾਈ ਬਣਾਉਣ ਪਿਛੇ ਇਸੇ ਮਹਾਂ ਸ਼ਕਤੀ ਸ਼ਾਲੀ ਬੈੰਕਰ ਦਾ ਹਥ ਦੱਸਿਆ ਜਾ ਰਿਹਾ ਹੈ ।ਇਸ ਉਦੇਸ਼ ਦੀ ਪੂਰਤੀ ਲਈ ਇਹ ਗਰੁੱਪ ਸਦੀਆਂ ਤੋਂ ਵਖ ਵਖ ਦੇਸ਼ਾਂ ਅੰਦਰ ਮੌਤ ਅਤੇ ਬਰਬਾਦੀ ਦੀਆਂ ਦਾਸਤਾਨਾਂ ਲਿਖਦਾ ਆ ਰਿਹਾ ਹੈ। ਇਹ ਗਰੁਪ ਆਰਥਿਕ ਅਤੇ ਫੌਜੀ ਸ਼ਕਤੀ ਪਖੋਂ ਇੰਨਾ ਸ਼ਕਤੀਸ਼ਾਲੀ ਹੈ ਕਿ ਇਸ ਗਰਿਹ ਦੇ ਹਰ ਖੇਤਰ ਤੱਕ ਇਸ ਦੀਆਂ ਜੜਾਂ ਫੈਲੀਆਂ ਹੋਈਆਂ ਹਨ।ਇਹਆਰਥਿਕ ਧਾੜਵੀ ਅਮਰੀਕਾ ਵਰਗੀ ਮਹਾਂ ਸ਼ਕਤੀ ਦੀ ਆਰਥਿਕਤਾ ਨੂੰ ਹੀ ਐਫ ਬੀ ਆਈ ਰਾਹੀਂ ਕੰਟਰੋਲ ਨਹੀਂ ਕਰ ਰਿਹਾ ਸਗੋਂ ਉਸ ਦੀ ਫੌਜੀ ਸ਼ਕਤੀ ਨੂੰ ਵੀ ਕਾਬੂ ਕਰਨਾ ਚਾਹੁੰਦਾ ਹੈ। ਕਮਿਊਨਿਜਮ ਦਾ ਹਵਾਈ ਹਊਆ ਖੜਾ ਕਰਕੇ ਇਹ ਆਪਣੇ ਪੈਰ ਅੱਗੇ ਵਧਾ ਰਿਹਾ ਹੈ।ਰੌਥਚਾਈਲਡਜ ਤੇ ਰਾਕ ਫੀਲਰ ਵਰਗੇ ਬੈੰਕਰ ਯੂ ਐਨ ਓ,ਕੌਂਸਲ ਆਫ ਫਾਰਨ ਰੀਲੇਸ਼ਨਜ ਅਤੇ ਡਬਲਯੂ ਟੀ ਓ ਵਰਗੀਆਂ ਸੰਸਥਾਵਾਂ ਨੂੰ ਪਿਛੇ ਲੁਕ ਕੇ ਪ੍ਰਭਾਵਿਤ ਕਰਨ ਦੇ ਪੂਰੀ ਤਰਾਂ ਸਮਰਥ ਹਨ।ਸੀ ਆਈ ਏ, 16 ਅਤੇ ਮੋਸਾਦ ਵਰਗੀਆਂ ਖੁਫੀਆ ਏਜੰਸੀਆਂ ਇਸ ਦੇ ਇਸ਼ਾਰੇ ਤੇ ਕੰਮ ਕਰਦੀਆਂ ਹਨ।ਅੰਤਰ ਰਾਸ਼ਟਰੀ ਹਾਲਤਾਂ ਤੇ ਨਜਰ ਰਖਣ ਵਾਲੇ ਮਾਹਿਰਾਂ ਦਾ ਮਨਣਾ ਹੈ ਕਿ ਇਸ ਵਲੋਂ ਵਿਸ਼ਵ ਪਧਰੀ ਖੁਫੀਆ ਏਜੰਸੀ ਵੀ ਨੇੜ ਭਵਿਖ ਵਿਚ ਬਣਾਈ ਜਾ ਸਕਦੀ ਹੈ।ਜਾਣਕਾਰੀ ਅਨੁਸਾਰ ਸੰਨ 2000 ਵਿਚ ਇਸ ਧਾੜਵੀ ਨੇ ਆਪਣੇ ਇੱਕੋ ਇੱਕ ਉਪਰੋਕਤ ਉਦੇਸ਼ ਦੀ ਪੂਰਤੀ ਲਈ ਵਿਸ਼ਵ ਵਿਆਪੀ ਆਤੰਕੀ ਕਾਰਵਾਈਆਂ ਨੂੰ ਤੇਜ ਕਰਨ ਅਤੇ ਨਵਾਂ ਰੂਪ ਦੇਣ ਦਾ ਫੈਸਲਾ ਕੀਤਾ ਹੈ ਜਿਸ ਨੂੰ ਇਸ ਅਰਸੇ ਦੌਰਾਨ ਹੋਈਆਂ ਕੌਮਂਤਰੀ ਘਟਨਾਵਾਂ ਦੇ ਸੰਧਰਵ ਵਿਚ ਆਰਾਮ ਨਾਲ ਸਮਝਿਆ ਜਾ ਸਕਦਾ ਹੈ।


