June 9, 2026 7:12 pm

ਪੰਜਾਬ ਸਰਕਾਰ ਵ¤ਲੋਂ ਅਧਿਆਪਕ ਨੀਤੀ ’ਚ ਬਦਲਾਅ

Page-1_28  ਚੰਡੀਗੜ੍ਹ, 19 ਜੂਨ (ਪੀ. ਟੀ)- ਤਬਾਦਲਾ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਅਧਿਆਪਕ ਕੰਡੀ ਤੇ ਬੇਟ ਇਲਾਕਿਆਂ ’ਚ , ਸੇਮਗ੍ਰਸਤ ਖੇਤਰ ਅਤੇ ਸਰਹ¤ਦੀ ਇਲਾਕਿਆਂ ‘ਚ ਤਾਇਨਾਤ ਹੋਣ ਦਾ ਮੰਨ ਬਣਾਉਂਦੇ ਹਨ ਤਾਂ ਉਨ੍ਹਾਂ ਨੂੰ ਕੁਝ ਖਾਸ ਰਿਆਇਤਾਂ ਦਿ¤ਤੀਆਂ ਜਾਣਗੀਆਂ।ਪੰਜਾਬ ਦੇ ਨਵੇਂ ਬਣੇ ਸਿ¤ਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਨੀਤੀ ਉਨ੍ਹਾਂ ਲੋਕਾਂ ਦੀ ਮੰਗ ਨੂੰ ਮੁ¤ਖ ਰ¤ਖ ਕੇ ਬਣਾਈ ਗਈ ਹੈ ਜੋ ਇਨ੍ਹਾਂ ਮੁਸ਼ਕਿਲ ਖੇਤਰਾਂ ‘ਚ ਰਹਿੰਦੇ ਹਨ ਅਤੇ ਇਥੇ 50 ਫੀਸਦੀ ਸਟਾਫ ’ਚ ਕਮੀ ਰਹਿੰਦੀ ਹੈ। ਉਨ੍ਹਾਂ ਨੇ ਅ¤ਗੇ ਕਿਹਾ ਕਿ ਜੋ ਅਧਿਆਪਕ ਇਨ੍ਹਾਂ ਸਕੂਲਾਂ ‘ਚ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੁਝ ਖਾਸ ਰਿਆਇਤਾਂ ਦਿ¤ਤੀਆਂ ਜਾਣਗੀਆਂ ਪਰ ਉਨ੍ਹਾਂ ਨੂੰ ਉਥੇ ਘ¤ਟੋ ਘ¤ਟ ਤਿੰਨ ਸਾਲ ਰੁਕਣਾ

ਹੋਵੇਗਾ।ਇਥੇ ਗੌਰਤਲਬ ਹੈ ਕਿ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲਾਂ ਨੂੰ ਭਾਰੀ ਮਾਤਰਾ ‘ਚ ਬ¤ਚਿਆ ਦੀ ਕਮੀ ਦਾ ਸਾਹਮਣਾ ਕਰਨਾ ਹੈ ਰਿਹਾ ਹੈ।

Send this to a friend