ਸ਼ਹੀਦ ਭਗਤ ਸਿੰਘ ਨਗਰ, 2 ਫਰਵਰੀ (ਰਮੇਸ਼ ਸ਼ਰਮਾ ਬਿਊਰੋ ਚੀਫ, ਲਖਵਿੰਦਰ ਸੋਨੂੰ, ਜਸਮਿੰਦਰ ਪਾਲ ਰਤਨ, ਰਾਜ ਕੁਮਾਰ ਫੋਟੋ ਗ੍ਰਾਫਰ)- ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦਾ ਜਿਲ੍ਹਾ ਸਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਸਵਰਗਵਾਸੀ ਦਿਲਬਾਗ ਸਿੰਘ ਕੈਬਨੈਟ ਮੰਤਰੀ ਪੰਜਾਬ ਨੇ ਬਣਾਇਆ ਸੀ?ਉਨ੍ਹਾ ਦਾ ਸੁਪਨਾ ਸੀ ਕਿ ਨਵਾਸਹਿਰ ਦੇ ਲੋਕਾ ਨੂੰ ਜਲੰਧਰ ਜਿਲ੍ਹਾ ਦੂਰ ਹੋਣ ਕਰਕੇ ਕਈ ਕੰਮ ਜਲੰਧਰ ਜਾਕੇ ਕਰਵਾਉਣੇ ਪੈਦੇ ਸੀ?ਉਨ੍ਹਾ ਵਲੋ ਉਸ ਸਮੇਂ ਦੇ ਮੁੱਖ ਮੰਤਰੀ ਹੋਣ ਕਾਗਰਸ ਸਰਕਾਰ ਹੋਣ ਕਰਕੇ ਇਹ ਜਿਲ੍ਹਾ ਬਣਾਇਆ ਗਿਆ ਸੀ। ਥੋੜੇ ਸਮੇਂ ਅੰਦਰ ਹੀ ਨਵਾਸਹਿਰ ਦਾ ਕਾਫੀ ਵਿਕਾਸ ਸਰਦਾਰ ਦਿਲਬਾਗ ਸਿੰਘ ਕੈਬਨੈਟ ਮੰਤਰੀ ਪੰਜਾਬ ਵਲੋ ਕਰਵਾਇਆ ਗਿਆ?ਉਨ੍ਹਾ ਦਾ ਸੁਪਨਾ ਸੀ ਕਿ ਸਹੀਦ ਦੇ ਨਾਮ ਪਰ ਬਣਿਆ ਜਿਲ੍ਹਾ ਪੰਜਾਬ ਚੋ ਅੱਵਲ ਦਰਜੇ ਵਿੱਚ ਲੈਕੇ ਆਉਣਾ ਉਸ ਸਮੇਂ, ਸਮੇਂ ਦੀ ਮੰਗ ਵੀ ਸੀ ਕਿਉਕਿ ਜਲੰਧਰ 60 ਕਿਲੋਮੀਟਰ ਦੀ ਦੂਰੀ ਤੇ ਸੀ। ਜਿਲ੍ਹਾ ਬਣਨ ਨਾਲ ਕੰਮ ਕਾਰ ਵੀ ਵੱਧਦੇ ਗਏ। ਆਮ ਲੋਕਾ ਨੂੰ ਸਹੂਲਤਾ ਮਹੁੱਈਆ ਹੋਣ ਲੱਗੀਆ। ਪਰ ਉਹ ਸਾਫ ਦਿੱਲੀ
ਇੰਨਸਾਨ ਸਨ?ਉਨ੍ਹਾ ਦੀ ਮੋਤ ਤੋ ਬਾਅਦ ਕਈ ਕੰਮ ਅਧੂਰੇ ਪਏ ਰਹੇ?ਜਿਹਨ੍ਹਾ ਨੂੰ ਮੋਕੇ ਦੀਆ ਸਰਕਾਰਾ ਵਲੋ ਪੂਰਾ ਕੀਤਾ ਗਿਆ?ਅੱਜ ਕੱਲ ਨਵਾਸਹਿਰ ਦਾ ਐਨਾ ਬੁਰਾ ਹਾਲ ਹੈ ਜਦੋ ਸਾਡੀ ਪੰਜਾਬ ਟਾਈਮਜ ਟੀਮ ਨੇ ਸਹਿਰ ਦਾ ਦੋਰਾ ਕੀਤਾ ਤਾ ਦੇਖਿਆ ਗਿਆ ਕਿ ਜਿਸ ਸਮੇਂ ਨਹਿਰੂਗੇਟ ਤੋ ਨਵਾਸਹਿਰ ਐਟਰ ਹੁੰਦੇ ਹੋ ਤਾ ਆਮ ਦੁਕਾਨਦਾਰਾ ਵਲੋ ਆਪਣੇ ਅੱਗੇ ਰੇਹੜ੍ਹੀਆ ਵਾਲੇ ਖੁੱਦ ਆਪ ਸੜਕ ਦੇ ਅੱਗੇ ਆਪਣੇ ਆਪਣੇ ਸਮਾਨ ਰੱਖਕੇ ਟ੍ਰੈਫਿਕ ਸਮੱਸਿਆ ਕਾਫੀ ਵਧਾ ਦਿੱਤੀ ਹੈ?ਸਾਲ 2006 ਵਿੱਚ ਡਿਪਟੀ ਕਮਿਸਨਰ ਸਹੀਦ ਭਗਤ ਸਿੰਘ ਨਗਰ ਦੇ ਕ੍ਰਿਸਨ ਕੁਮਾਰ ਵਲੋ ਰੇਹੜ੍ਹੀ ਵਾਲਿਆ ਨੂੰ ਇੱਕ ਜਗ੍ਹਾ ਬੱਸ ਅੱਡਾ ਵਿਖੇ ਦਿੱਤੀ ਗਈ ਸੀ ਕਿ ਉਹ ਆਪਣਾ ਰੁਜਗਾਰ ਉਥੇ ਕਰਨ ਕਿਉਕਿ ਕੋਈ ਵੀ ਰੇਹੜ੍ਹੀ ਟ੍ਰੈਫਿਕ ਸਮੱਸਿਆ ਵਿਚ ਵਿਘਨ ਨਾ ਪਾਵੇ?ਜਦ ਤੱਕ ਕ੍ਰਿਸਨ ਕੁਮਾਰ ਡਿਪਟੀ ਕਮਿਸਨਰ ਆਪਣੇ ਆਹੁੱਦੇ ਤੇ ਰਹੇ?ਉਦੋ ਤੱਕ ਕਾਨੂੰਨ ਲਾਗੂ ਰਿਹਾ?ਉਨ੍ਹਾ ਦੇ ਜਾਣ ਦੀ ਦੇਰ ਸੀ ਉਸਤੋ ਬਾਅਦ ਦੁਕਾਨਦਾਰਾ ਵਲੋ ਆਪਣੀਆ ਦੁਕਾਨਾ ਅੱਗੇ ਖੁੱਦ ਆਪ ਅੱਗੇ ਵੱਧਕੇ ਕੰਮ ਕਰਨਾ ਅਤੇ ਅੱਗੇ ਰੇਹੜੀਆ ਲਗਾਉਣੀਆ ਚਾਲੂ ਹੋ ਗਈਆ ਹਨ?ਅਗਰ ਕੋਠੀ ਰੋਡ ਦੀ ਗੱਲ ਕੀਤੀ ਜਾਵੇ ਮੇਨ ਚੰਡੀਗੜ੍ਹ ਚੋਕ ਤੋ ਜਦੋ ਕੋਠੀ ਰੋਡ ਅੰਦਰ ਜਾਦੇ ਹਾ ਰੋਡ ਕਰੀਬ 50 ਫੁੱਟ ਜਿਆਦਾ ਚੌੜਾ ਹੈ?ਪਰ ਦੁਕਾਨਾਦਾਰਾ ਵਲੋ ਵੀ ਅੱਤ ਕੀਤੀ ਹੋਈ ਹੈ?ਦੋਨੋ ਤਰਫੋ ਦੁਕਾਨਦਾਰਾ ਵਲੋ 10 ਫੁੱਟ ਦੇ ਕਰੀਬ ਸੜਕ ਤੇ ਨਜਾਇਜ. ਕਬਜੇ ਕਰਕੇ ਆਪਣਾ ਸਮਾਨ ਰੱਖਿਆ ਹੋਇਆ ਹੈ?ਉਸਤੋ ਬਾਅਦ ਵੀ ਘੱਟ ਨਹੀਂ ਕੀਤੀ ਹੋਈ ਉਸਤੋ ਅੱਗੇ ਰੇਹੜੀਆ ਵਗੈਰਾ ਲਗਾਈਆ ਹੋਈਆ ਹਨ?ਆਮ ਲੋਕਾ ਨੂੰ ਲੰਗਣਾ ਵੀ ਮੁਸਕਲ ਹੋਇਆ ਹੈ?ਇਸੀ ਤਰਾ ਨਾਲ ਕਮੇਟੀ ਘਰ ਤੱਕ ਸਹਿਰ ਦੇ ਸਾਰੇ ਬਜਾਰਾ ਵਿੱਚ ਦੁਕਾਨਦਾਰਾ ਵਲੋ ਨਜਾਇਜ ਕਬਜੇ ਆਪਣੀਆ ਦੁਕਾਨਾ ਅੱਗੇ ਕੀਤੇ ਹੋਏ ਹਨ?ਆਮ ਪਬਲਿਕ ਦਾ ਲੰਗਣਾ ਵੀ ਦੁਬਰ ਹੋ ਚੁੱਕਾ ਹੈ?ਚਾਹੇ ਬੰਗਾ ਰੋਡ ਚੰਡੀਗੜ੍ਹ ਰੋਡ,ਫੱਟੀ ਬਸਤਾ ਚੌਕ,ਆਰੀਆ ਸਮਾਜ ਰੋਡ,ਬੱਸ ਅੱਡੇ ਦੇ ਕਰੀਬ,ਰੇਲਵੇ ਰੋਡ,ਸੂਗਰ ਮਿਲਜ ਤੱਕ ਆਮ ਦੇਖਿਆ ਜਾ ਰਿਹਾ ਹੈ ਕਿ ਦੁਕਾਨਦਾਰਾ ਵਲੋ ਕਿਸ ਤਰੀਕੇ ਨਾਲ ਨਜਾਇਜ. ਕਬਜੇ ਸਹਿਰ ਅੰਦਰ ਕੀਤੇ ਹੋਏ ਹਨ?ਸਾਡੀ ਅਖਵਾਰ ਦੇ ਫੋਟੋ ਗ੍ਰਾਫਰ ਵਲੋ ਲਈਆ ਤਸਵੀਰਾ ਤੋ ਜਾਪਦਾ ਹੈ ਕਿ ਜਿਸ ਤਰੀਕੇ ਨਾਲ ਸਹਿਰ ਅੰਦਰ ਨਜਾਇਜ ਕਬਜੇ ਹੋਏ ਹਨ?ਸਿਰਫ ਵੋਟਾ ਦੀ ਰਾਜਨੀਤੀ ਕਰਕੇ ਕੋਈ ਵੀ ਨੇਤਾ ਅੱਗੇ ਨਹੀਂ ਆ ਰਿਹਾ ਹੈ?ਪਬਲਿਕ ਪਰੇਸਾਨ ਹੈ?ਆਮ ਪਬਲਿਕ ਚਾਹੁੰਦੀ ਹੈ ਕਿ ਇਸ ਸਮੱਸਿਆ ਤੋ ਨਿਜਾਤ ਦਿਵਾਈ ਜਾਵੇ?
ਕੀ ਕਹਿੰਦੇ ਹਨ ਸ੍ਰੀ ਲਲਿਤ ਮੋਹਣ ਪਾਠਕ ਪ੍ਰਧਾਨ ਨਗਰ ਕੋਸਲ- ਪ੍ਰਧਾਨ ਲਲਿਤ ਮੋਹਨ ਪਾਠਕ ਨੇ ਪੱਤਰਕਾਰਾ ਦੇ ਸਵਾਲ ਦਾ ਜੁਆਬ ਦਿੰਦੇ ਕਿਹਾ ਕਿ ਇਸ ਸਮੱਸਿਆ ਬਾਰੇ ਟ੍ਰੈਫਿਕ ਇੰਨਚਾਰਜ ਨੂੰ ਕਈ ਬਾਰ ਪ੍ਰਸਾਸਨ ਹੁੱਕਮਾ ਦੀ ਪਾਲਣਾ ਕਰਨ ਵਾਸਤੇ ਕਿਹਾ ਹੈ?ਜਿਸ ਸਮੇ ਐਕਸਨ ਹੁੰਦਾ ਹੈ?ਪਰ ਥੋੜ੍ਹੇ ਸਮੇਂ ਬਾਅਦ ਫਿਰ ਦੁਬਾਰਾ ਇਸ ਸਮੱਸਿਆ ਦਾ ਸਾਹਮਣਾ ਲੋਕਾ ਨੂੰ ਕਰਨਾ ਪੈਦਾ ਹੈ?ਹੁੱਣ ਸਾਇਡ ਪਰ ਰੋਡ ਤੇ ਜੈਲੋ ਲਾਇਨ ਲਗਵਾ ਰਹੇ ਹਾ?ਪੁਲਿਸ ਨੂੰ ਇਸ ਸਬੰਧੀ ਵੈਨ ਸਰਕਾਰ ਵਲੋ ਮਹੁੱਈਆ ਕਰਵਾ ਦਿੱਤੀ ਗਈ ਹੈ?ਜਿਹੜ੍ਹਾ ਵੀ ਦੁਕਾਨਦਾਰ ਕਾਨੂੰਨ ਦੀ ਉਲੰਗਣਾ ਕਰੇਗਾ ਉਸਦਾ ਸਮਾਨ ਜਬਤ ਕੀਤਾ ਜਾਵੇਗਾ? ਕੀ ਕਹਿੰਦੇ ਹਨ ਡਿਪਟੀ ਕਮਿਸ.ਨਰ ਸਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ- ਡਿਪਟੀ ਕਮਿਸਨਰ ਸਹੀਦ ਭਗਤ ਸਿੰਘ ਨੇ ਕਿਹਾ ਹੈ ਕਿ ਮਾਮਲਾ ਉਨ੍ਹਾ ਦੇ ਧਿਆਨ ਵਿਚ,ਉਨ੍ਹਾ ਕਿਹਾ ਕਿ ਕਿਸੀ ਵੀ ਤਰਾ ਟ੍ਰੈਫਿਕ ਸਮੱਸਿਆ ਵਿੱਚ ਵਿਘਨ ਨਹੀਂ ਆਉਣ ਦਿੱਤਾ ਜਾਵੇਗਾ। ਇਸ ਸਬੰਧੀ ਤਰੁੰਤ ਕਾਰਵਾਈ ਕੀਤੀ ਜਾਵੇਗਾ।
ਨਵਾਂਸ਼ਹਿਰ ਅੰਦਰ ਦੁਕਾਨਾਂ ਅੱਗੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਲੰਘਣਾ ਹੋਇਆ ਮੁਸ਼ਕਿਲ ਟ੍ਰੈਫਿਕ ਸਮੱਸਿਆ ਦਾ ਬੁਰਾ ਹਾਲ



