Skip to content
Independent perspectives. Global stories.
BREAKING

ਸੁਹਾਗ ਦੀ ਨਿਯੁਕਤੀ ਦਾ ਫ਼ੈਸਲਾ ਅੰਤਿਮ-ਜੇਤਲੀ

Share this story

Page-1_26 ਨਵੀਂ ਦਿ¤ਲੀ, 11 ਜੂਨ (ਪੀ. ਟੀ)- ਸਰਕਾਰ ਨੇ ਅ¤ਜ ਕਿਹਾ ਕਿ ਫ਼ੌਜ ਮੁਖੀ ਦੇ ਅਹੁਦੇ ‘ਤੇ ਲੈਫਟੀਨੈਂਟ ਜਨਰਲ ਦਲਬੀਰ ਸਿੰਘ ਦੀ ਨਿਯੁਕਤੀ ਦਾ ਫ਼ੈਸਲਾ ਅੰਤਿਮ ਹੈ ਅਤੇ ਫ਼ੌਜ ਨਾਲ ਸਬੰਧਿਤ ਮੁ¤ਦਿਆਂ ਨੂੰ ਸਿਆਸਤ ਤੋਂ ਅਲ¤ਗ ਰ¤ਖਣਾ ਚਾਹੀਦਾ ਹੈ। ਰਾਜ ਸਭਾ ਵਿਚ ਰ¤ਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਦੇਸ਼ ਵਿਚ ਇਹੋ ਪ੍ਰੰਪਰਾ ਰਹੀ ਹੈ ਕਿ ਕੁਝ ਮੁ¤ਦੇ ਅੰਤਰਦਲੀ ਰਾਜਨੀਤੀ ਤੋਂ ਅਲ¤ਗ ਰ¤ਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਰਪ¤ਕਤਾ ਦਾ ਸਬੂਤ ਦਿੰਦਿਆਂ ਸੁਰ¤ਖਿਆ ਬਲਾਂ ਨਾਲ ਜੁੜੇ ਮੁ¤ਦਿਆਂ ਨੂੰ ਸਿਆਸਤ ਤੋਂ ਅਲ¤ਗ ਰਖਿਆ ਜਾਣਾ ਚਾਹੀਦਾ ਹੈ। ਅਜਿਹਾ ਮੁ¤ਦਾ ਸਿ¤ਧੇ ਜਾਂ ਅਸਿ¤ਧੇ ਰੂਪ ਵਿਚ ਨਹੀਂ ਉਠਾਇਆ ਜਾਣਾ ਚਾਹੀਦਾ। ਇਸ ਤੋਂ ਪਹਿਲਾਂ ਕਾਂਗਰਸ ਦੇ ਆਨੰਦ ਸ਼ਰਮਾ ਨੇ ਕਿਹਾ ਕਿ ਉਤਰ-ਪੂਰਬੀ ਖੇਤਰ ਦੇ ਮਾਮਲਿਆਂ ਬਾਰੇ,

ਵਿਦੇਸ਼ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਰਾਜ ਮੰਤਰੀ ਵੀ. ਕੇ. ਸਿੰਘ ਨੇ ਮੰਗਲਵਾਰ ਨੂੰ ਟਵਿ¤ਟਰ ‘ਤੇ ਫ਼ੌਜ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਕੁਝ ਟਿ¤ਪਣੀਆਂ ਕੀਤੀਆਂ ਜੋ ਉਚਿਤ ਨਹੀਂ ਹੈ। ਜੇਤਲੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਕੁਝ ਹਫ਼ਤੇ ਪਹਿਲਾਂ ਹੀ ਅਗਲੇ ਸੈਨਾ ਮੁਖੀ ਦੀ ਨਿਯੁਕਤੀ ਕਰ ਦਿ¤ਤੀ ਸੀ। ਮੌਜੂਦਾ ਸਰਕਾਰ ਦਲਬੀਰ ਸਿੰਘ ਸੁਹਾਗ ਦੀ ਨਿਯੁਕਤੀ ਦਾ ਸਮਰਥਨ ਕਰਦੀ ਹੈ। ਵੀ.ਕੇ. ਸਿੰਘ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਸ਼ਰਮਾ ਨੇ ਕਿਹਾ ਕਿ ਇਹ ਪ੍ਰੰਪਰਾ ਰਹੀ ਹੈ ਕਿ ਫ਼ੌਜ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਕੋਈ ਰਾਜਨੀਤੀ ਨਹੀਂ ਕੀਤੀ ਜਾਂਦੀ। ਇਕ ਮੰਤਰੀ ਵਜੋਂ ਅਜਿਹੀਆਂ ਟਿ¤ਪਣੀਆਂ ਕਰਨੀਆਂ ਸਹਿਣਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਸਾਧਾਰਨ ਨਹੀਂ ਬਲਕਿ ਗੰਭੀਰ ਮੁ¤ਦਾ ਹੈ।

WRITTEN BY