ਚੰਡੀਗੜ੍ਹ, 10 ਜੁਲਾਈ (ਪੀ. ਟੀ)- ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜਮਾਂ ਦੇ ਤਾਬਦਲਿਆਂ ਸਬੰਧੀ ਨੀਤੀ ਨਿਰਧਾਰਤ ਕਰਦਿਆਂ ਤੈਅ ਕਰ ਦਿਤਾ ਹੈ ਕਿ ਸਾਲ ’ਚ ਨਿਰਧਾਰਤ ਮਹੀਨੇ ਅਨੁਸਾਰ ਹੀ ਮੁਲਾਜਮਾਂ ਦਾ ਤਬਾਦਲਾ ਕੀਤਾ ਜਾਇਆ ਕਰੇਗਾ। ਇਸ ਸਾਲ ਮੁਲਾਜਮਾਂ ਦੇ ਤਬਾਦਲੇ 15 ਜੂਨ ਤੋਂ ਲੈ ਕੇ 15 ਜੁਲਾਈ ਤਕ ਕੀਤੇ ਜਾਣਗੇ ਜਦਕਿ 2015 ’ਚ ਮੁਲਾਜਮਾਂ ਦੇ ਤਬਾਦਲੇ ਇਹ ਤਬਾਦਲੇ 1 ਮਹੀਨੇ †’ਚ ਹੀ ਹੋਣਗੇ। ਇਸ ਉਪਰੰਤ ਜਾਂ ਪਹਿਲਾਂ ਮੁਲਾਜਮਾਂ ਦਾ ਕੋਈ ਤਬਾਦਲਾ ਨਹੀਂ ਹੋਵੇਗਾ।



