Skip to content
Independent perspectives. Global stories.
BREAKING

ਮਾਲਦੀਵ ਦੇ ਰਾਸ਼ਟਰਪਤੀ ਵ¤ਲੋਂ ਆਖਰੀ ਮੌਕੇ ‘ਤੇ ਪਾਕਿ ਦੌਰਾ ਰ¤ਦ

Share this story

ਇਸਲਾਮਾਬਾਦ, 11 ਜੂਨ (ਪੀ. ਟੀ)- ਕਰਾਚੀ ਹਵਾਈ ਅ¤ਡੇ ‘ਤੇ ਤਾਲਿਬਾਨ ਵ¤ਲੋਂ ਕੀਤੇ ਗਏ ਹਮਲੇ ਤੋਂ ਬਾਅਦ ਸੁਰ¤ਖਿਆ ਦੇ ਮ¤ਦੇਨਜ਼ਰ ਮਾਲਦੀਵ ਦੇ ਰਾਸ਼ਟਰਪਤੀ ਅਬਦੁ¤ਲਾ ਯਮੀਨ ਨੇ ਆਪਣਾ ਪਾਕਿਸਤਾਨ ਦਾ ਦੌਰਾ ਰ¤ਦ ਕਰ ਦਿ¤ਤਾ ਹੈ। ਯਮੀਨ ਨੇ ਦੋਪ¤ਖੀ ਸਬੰਧ ਮਜ਼ਬੂਤ ਕਰਨ ਲਈ 3 ਦਿਨਾਂ ਦੇ ਦੌਰੇ ਲਈ ਅ¤ਜ ਇਥੇ ਪੁ¤ਜਣਾ ਸੀ। ਸੁਰ¤ਖਿਆ ਦੇ ਸਾਰੇ ਇੰਤਜ਼ਾਮ ਕੀਤੇ ਜਾ ਚੁ¤ਕੇ ਸਨ ਪ੍ਰੰਤੂ ਆਖਰੀ ਮੌਕੇ ‘ਤੇ ਮਾਲਦੀਵ ਦੇ ਸਫਾਰਤਖਾਨੇ ਨੇ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਦਫਤਰ ਨੂੰ ਸੂਚਨਾ ਦਿ¤ਤੀ ਕਿ ਦੌਰਾ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿ¤ਤਾ ਗਿਆ ਹੈ।

WRITTEN BY