Skip to content
Independent perspectives. Global stories.
BREAKING

ਪੰਜਾਬ ਦੇ ਮੰਤਰੀਆਂ ਦੇ ਵਿਭਾਗਾਂ ’ਚ ਵ¤ਡਾ ਫੇਰਬਦਲ

Share this story

ਡਾ. ਚੀਮਾ ਨੂੰ ਸਿ¤ਖਿਆ, ਤੋਤਾ ਸਿੰਘ ਨੂੰ ਖੇਤੀਬਾੜੀ, ਠੰਡਲ ਨੂੰ ਜੇਲ੍ਹ ਤੇ ਸਭਿਆਚਾਰਕ ਮਾਮਲੇ, ਮਲੂਕਾ ਤੇ ਰੱਖੜਾ ਦੇ ਵਿਭਾਗ ਬਦਲੇ
Page-1_03  ਚੰਡੀਗੜ੍ਹ, 11 ਜੂਨ (ਪੀ. ਟੀ)- ਪੰਜਾਬ ਦੇ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅ¤ਜ ਆਪਣੀ ਵਜਾਰਤ ਦੇ ਵਜੀਰਾਂ ਦੇ ਮਹਿਕਮਿਆਂ ਚ ਵ¤ਡਾ ਫੇਰਬਦਲ ਕਰ ਦਿਤਾ ਹੈ? ਮੁ¤ਖ ਮੰਤਰੀ ਬਾਦਲ ਨੇ ਖੁਦ ਤੇ ਡਿਪਟੀ ਮੁ¤ਖ ਮੰਤਰੀ ਸੁਖਬੀਰ ਬਾਦਲ ਦੇ ਮਹਿਕਮਿਆਂ ਚ ਵੀ ਸੰਖੇਪ ਫੇਰਬਦਲ ਕੀਤਾ ਹੈ ਜਦਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਐਨਆਰਆਈ ਮਹਿਕਮਾ ਵਾਪਸ ਲੈ ਕੇ ਤੋਤਾ ਸਿੰਘ ਨੂੰ ਨਵਾਂ ਐਨਆਰਆਈ ਮੰਤਰੀ ਬਣਾ ਦਿਤਾ ਹੈ। ਬਾਦਲ ਨੇ ਆਪਣੇ ਕੋਲ ਰ¤ਖਿਆ ਬਿਜਲੀ ਮਹਿਕਮਾ ਹੁਣ ਡਿਪਟੀ ਮੁ¤ਖ ਮੰਤਰੀ ਸੁਖਬੀਰ ਬਾਦਲ ਨੂੰ ਦੇ ਦਿਤੀ ਹੈ ਜਦਕਿ ਸੁਖਬੀਰ ਦਾ ਸਿਵਲ ਐਵੀਏਸ਼ਨ ਮਹਿਕਮਾ ਖੁਦ ਆਪਣੇ ਕੋਲ ਰ¤ਖ ਲਿਆ ਹੈ ? ਨਵੇਂ ਚੁਣੇ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਪੰਜਾਬ ਦਾ ਸਕੂਲ

ਸਿ¤ਖਿਆ ਮੰਤਰੀ ਬਣਾਇਆ ਗਿਆ ਹੈ, ਜਥੇਦਾਰ ਤੋਤਾ ਸਿੰਘ ਨੂੰ ਐਨਆਰਆਈ ਤੇ ਖੇਤੀਬਾੜੀ ਮਹਿਕਮਿਆਂ ਦਾ ਮੰਤਰੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਸੋਹਣ ਸਿੰਘ ਠੰਡਲ ਨੂੰ ਜੇਲ੍ਹਾਂ ਤੇ ਸੈਰ ਸਪਾਟਾ, ਸਭਿਆਚਾਰਕ ਮਾਮਲੇ ਤੇ ਮਿਊਜੀਅਮ, ਪ੍ਰਿੰਟਿੰਗ ਤੇ ਸਟੇਸ਼ਨਰੀ ਮਹਿਕਮਾ ਦਿਤਾ ਗਿਆ ਹੈ। ਬਿਕਰਮ ਸਿੰਘ ਮਜੀਠੀਆ ਕੋਲ ਪਹਿਲਾਂ 4 ਮਹਿਕਮੇ ਸਨ ਤੇ ਹੁਣ ਉਨ੍ਹਾਂ ਤੋਂ ਐਨਆਰਆਈ ਮਹਿਕਮਾ ਵਾਪਸ ਲੈ ਲਿਆ ਗਿਆ ਹੈ ਤੇ ਹੁਣ ਉਨ੍ਹਾਂ ਕੋਲ ਰੈਵਨਿਊ, ਪਬਲਿਕ ਰਿਲੇਸ਼ਨ ਤੇ ਨਾਨ ਕਨਵੈਨਸ਼ਨਲ ਐਨਰਜੀ ਦੇ ਮਹਿਕਮੇ ਰਹਿ ਗਏ ਹਨ? ਜਨਮੇਜਾ ਸਿੰਘ ਸੇਖੋਂ ਦਾ ਮਹਿਕਮਾ ਬਦਲਕੇ ਹੁਣ ਉਨ੍ਹਾਂ ਨੂੰ ਪੀਡਬਲਯੂ ਬੀ ਐਂਡ ਆਰ, ਡਿਫੈਂਸ ਸਰਵਿਸਸ ਦਾ ਪੋਰਟਫੋਲੀਓ ਦਿਤਾ ਗਿਆ ਹੈ ਜਦਕਿ ਸ਼ਰਨਜੀਤ ਸਿੰਘ ਢਿ¤ਲੋਂ ਨੂੰ ਸੇਖੋਂ ਵਾਲਾ ਮਹਿਕਮਾ ਭਾਵ ਇਰੀਗੇਸ਼ਨ ਦਿਤਾ ਗਿਆ ਹੈ? ਸਿਕੰਦਰ ਸਿੰਘ ਮਲੂਕਾ ਨੂੰ ਹੁਣ ਪੇਂਡੂ ਵਿਕਾਸ ਤੇ ਪੰਚਾਇਤ ਦਾ ਮਹਿਕਮਾ ਦੇ ਦਿਤਾ ਗਿਆ ਹੈ ਜਦਕਿ ਸੁਰਜੀਤ ਸਿੰਘ ਰ¤ਖੜਾ ਨੂੰ ਹੁਣ ਉਚ ਸਿ¤ਖਿਆ, ਭਾਸ਼ਾ, ਵਾਟਰ ਸਪਲਾਈ ਤੇ ਸੈਨੀਟੇਸ਼ਨ ਮਹਿਕਮਾ ਦਿਤਾ ਗਿਆ ਹੈ।

WRITTEN BY