Skip to content
Independent perspectives. Global stories.
BREAKING

ਨਰਿੰਦਰ ਮੋਦੀ ਦੇ ਸਵਾਗਤ ਦੀ ਤਿਆਰੀ ‘ਚ ਰੁ¤ਝਿਆ ਭੁਟਾਨ

Share this story

Page-1_30 ਥਿੰਪੂ, 11 ਜੂਨ (ਪੀ. ਟੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪਹਿਲੇ ਵਿਦੇਸ਼ੀ ਦੌਰੇ ਲਈ ਭੁਟਾਨ ਨੂੰ ਚੁਣਨ ਦੇ ਫੈਸਲੇ ਨੂੰ ਇਥੇ ਇਤਿਹਾਸਕ ਦ¤ਸ ਕੇ ਉਨ੍ਹਾਂ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ ਅਤੇ ਅਧਿਕਾਰੀ ਦੋ ਪ¤ਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਸਵਾਗਤ ‘ਚ ਕੋਈ ਕਸਰ ਨਹੀਂ ਛ¤ਡ ਰਹੇ ਹਨ। 15 ਅਤੇ 16 ਜੂਨ ਨੂੰ ਪ੍ਰਸਤਾਵਿਤ ਦੌਰਾ ਦੋ ਪ¤ਖੀ ਮੁ¤ਦਿਆਂ ‘ਤੇ ਚਰਚਾ ਅਤੇ ਭਾਰਤ-ਭੁਟਾਨ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮੁਹ¤ਈਆ ਕਰਾਏਗਾ। ਭੁਟਾਨ ਦੇ ਪ੍ਰਧਾਨ ਮੰਤਰੀ ਤਸ਼ੇਰਿੰਗ ਤੋਬਗੇ ਨੇ ਕਿਹਾ ਹੈ ਕਿ ਅਹੁਦਾ ਸੰਭਾਲਨ ਤੋਂ ਬਾਅਦ ਪਹਿਲੇ ਦੌਰੇ ਦੇ ਦੇਸ਼ ਦੇ ਰੂਪ ‘ਚ ਭੁਟਾਨ ਨੂੰ ਚੁਣਨ ‘ਤੇ ਉਹ ਉਨ੍ਹਾਂ ਦੀ ਹਾਜ਼ਰੀ ਨਾਲ ਸਨਮਾਨਿਤ ਮਹਿਸੂਸ ਕਰਨਗੇ। ਇਹ ਇਕ ਇਤਿਹਾਸਕ ਯਾਤ

ਰਾ ਹੈ ਅਤੇ ਇਸ ਨੂੰ ਪੂਰਾ ਵਿਸ਼ਵ ਦੇਖ ਰਿਹਾ ਹੈ।

WRITTEN BY