Skip to content
Independent perspectives. Global stories.
BREAKING

ਟਵੀਟਰ ਅਤੇ ਫੇਸਬੁੱਕ ਨਾਲ ਜੁੜੀ ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ.

Share this story

03_11 ਵਾਸ਼ਿੰਗਟਨ, 7 ਜੂਨ (ਪੀ. ਟੀ)- ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ. ਨੇ ਵੀ ਫੇਸਬੁੱਕ ਅਤੇ ਟਵੀਟਰ ‘ਤੇ ਆਪਣਾ ਅਕਾਊਂਟ ਖੋਲ੍ਹਿਆ ਹੈ। ਸੋਸ਼ਲ ਮੀਡੀਆ ਨਾਲ ਜੁੜਦੇ ਹੀ ਵੱਡੀ ਗਿਣਤੀ ‘ਚ ਲੋਕ ਸੀ.ਆਈ.ਏ. ਦੇ ਪੇਜ਼ ਨਾਲ ਜੁੜਨ ਲੱਗੇ ਹਨ ਅਤੇ ਨਾਲ ਹੀ ਖੁਫੀਆ ਏਜੰਸੀ ਦੇ ਇਸ ਕਦਮ ਨੂੰ ਲੈ ਕੇ ਆਨ ਲਾਈਨ ਬਹਿਸ ਵੀ ਸ਼ੁਰੂ ਹੋ ਗਈ ਹੈ ਸੈਂਟਰਲ ਇੰਟੇਲੀਜੈਂਸ ਏਜੰਸੀ ਨੇ 9 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ 268,000 ਫੋਲੋਅਰਾਂ ਨੂੰ ਅਕਰਸ਼ਿਤ ਕੀਤਾ ਹੈ।

WRITTEN BY