Skip to content
Independent perspectives. Global stories.
BREAKING

ਮਾਨਸੂਨ ਨੇ ਕੇਰਲ ‘ਚ ਦਿੱਤੀ ਦਸਤਕ, ਉੱਤਰ ਭਾਰਤ ‘ਚ ਗਰਮੀ ਦਾ ਕਹਿਰ ਜਾਰੀ

Share this story

ਨਵੀਂ ਦਿੱਲੀ, 6 ਜੂਨ ()- ਮੌਸਮ ਵਿਗਿਆਨ ਵਿਭਾਗ ਅਨੁਸਾਰ ਦੱਖਣੀ ਪੱਛਮੀ ਮਾਨਸੂਨ ਨੇ ਕੇਰਲ ‘ਚ ਦਸਤਕ ਦਿੱਤੀ ਹੈ। ਦੱਖਣੀ ਪੱਛਮੀ ਮਾਨਸੂਨ ਦੇ ਕੇਰਲ ਪਹੁੰਚਣ ਤੋਂ ਪਹਿਲਾ ਦੱਖਣੀ ਅਰਬ ਸਾਗਰ, ਮਾਲਦੀਵ, ਕੋਮੋਰੀਨ ਇਲਾਕਿਆਂ ਦੇ ਕੁਝ ਹਿੱਸਿਆਂ, ਤਾਮਿਲਨਾਡੂ ਦੇ ਕੁਝ ਹਿੱਸਿਆਂ ਅਤੇ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ‘ਚ ਹਾਲਾਤ ਅਨੁਕੂਲ ਹੋ ਗਏ ਸਨ। ਆਮ ਅਤੇ ਆਮ ਤੋਂ ਜਿਆਦਾ ਮਾਨਸੂਨ ਦੇ ਚਾਰ ਸਾਲ ਬਾਅਦ ਭਾਰਤ ‘ਚ ਇਸ ਸਾਲ ਆਮ ਨਾਲੋਂ ਮਾਨਸੂਨ ਘੱਟ ਰਹਿਣਾ ਦੀ ਉਮੀਦ ਹੈ। ਜੋ ਇਹ ਖ਼ਬਰ ਕਿਸਾਨਾਂ ਲਈ ਥੋੜੀ ਨਿਰਾਸ਼ਾਜਨਕ ਹੈ।

WRITTEN BY