Skip to content
Independent perspectives. Global stories.
BREAKING

ਬੀਬੀ ਹਰਸਿਮਰਤ ਨੇ ਪੰਜਾਬੀ ’ਚ ਚੁੱਕੀ ਸਹੁੰ

Share this story

index ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਤੇ ਬਠਿੰਡਾ ਤੋਂ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ਮੈਂਬਰ ਵਜੋਂ ਪੰਜਾਬੀ ਭਾਸ਼ਾ ਚ ਸਹੁੰ ਚੁੱਕੀ। ਪਿਛਲੇ ਦਿਨੀਂ ਕੇਂਦਰੀ ਕੈਬਨਟ ਮੰਤਰੀ ਵਜੋਂ ਹਰਸਿਮਰਤ ਨੇ ਅੰਗਰੇਜ਼ੀ ਚ ਸਹੁੰ ਚੁੱਕੀ ਸੀ ਜਿਸ ਕਾਰਨ ਉਨ੍ਹਾਂ ਦੀ ਕਾਫੀ ਨੁਕਤਾਚੀਨੀ ਹੋਈ ਸੀ ਪਰ ਅੱਜ ਉਨ੍ਹਾਂ ਲੋਕ ਸਭਾ ਮੈਂਬਰ ਵਜੋਂ ਪੰਜਾਬੀ ਚ ਸਹੁੰ ਚੁੱਕ ਕੇ ਇਕ ਚੰਗੀ ਪਿਰਤ ਪਾਈ ਹੈ।

WRITTEN BY