June 20, 2026 9:49 am

ਪੀ. ਚਿਦੰਬਰਮ 19 ਤੱਕ ਰਹਿਣਗੇ ਤਿਹਾੜ ਜੇਲ ’ਚ

ਨਵੀਂ ਦਿੱਲੀ, 5 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਵੱਡਾ ਝਟਕਾ ਲੱਗਾ ਹੈ। ਚਿਦੰਬਰਮ ਨੂੰ ਆਈ. ਐੱਨ. ਐਕਸ ਮੀਡੀਆ ਕੇਸ ‘ਚ ਜੇਲ ਭੇਜ ਦਿੱਤਾ ਗਿਆ ਹੈ। ਉਹ 19 ਸਤੰਬਰ ਤੱਕ ਯਾਨੀ ਕਿ 14 ਦਿਨਾਂ ਤੱਕ ਤਿਹਾੜ ਜੇਲ੍ਹ ਵਿੱਚ ਰਹਿਣਗੇ। ਸੀ. ਬੀ. ਆਈ. ਕੋਰਟ ਨੇ ਚਿਦੰਬਰਮ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਜੇਲ ਭੇਜਿਆ ਹੈ।

Send this to a friend