May 28, 2026 2:17 am

ਆਈ.ਪੀ.ਐਲ ਰੈਂਕਿੰਗ ’ਚ ਕਿੰਗਸ ਇਲੈਵਨ ਪੰਜਾਬ ਸਭ ਤੋਂ ਅੱਗੇ

ਨਵੀਂ ਦਿੱਲੀ, 10 ਮਈ (ਪੀ.ਟੀ.)-ਆਈ.ਪੀ.ਐਲ ਰੈਂਕਿੰਗ ਵਿਚ ਕਿੰਗਸ ਇਲੈਵਨ ਪੰਜਾਬ ਦੀ ਟੀਮ ਪਹਿਲੇ ਸਥਾਨ ’ਤੇ ਹੈ। ਹੁਣ ਤੱਕ ਖੇਡੇ ਗਏ 8 ਮੈਚਾਂ ਵਿਚੋਂ ਪੰਜਾਬ ਨੇ ਕੇਵਲ ਇਕ ਹੀ ਮੈਚ ਹਾਰਿਆ ਹੈ ਅਤੇ ਉਹ 14 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। ਦੂਸਰੇ ਸਥਾਨ ’ਤੇ ਚੇਨੱਈ ਸੁਪਰ ਕਿੰਗਸ ਦੀ ਟੀਮ ਹੈ, ਜਿਸ ਦੇ 12 ਅੰਕ ਹਨ। ਤੀਸਰੇ ਸਥਾਨ ’ਤੇ 10 ਅੰਕਾਂ ਨਾਲ ਰਾਜਸਥਾਨ ਰਾਇਲਸ, ਚੌਥੇ ’ਤੇ ਕੋਲਕਾਤਾ ਨਾਈਟ ਰਾਈਡਰਸ, ਪੰਜਵੇਂ ’ਤੇ ਸਨਰਾਈਜਸ ਹੈਦਰਾਬਾਦ, ਛੇਵੇਂ ’ਤੇ ਰਾਇਲ ਚੈ¦ਜਰਸ ਬੰਗਲੁਰੂ, ਸੱਤਵੇਂ ਸਥਾਨ ’ਤੇ ਮੁੰਬਈ ਇੰਡੀਅਨਸ ਤੇ ਆਖਰੀ ਸਥਾਨ ’ਤੇ ਦਿੱਲੀ ਡੇਅਰਡੇਵਿਲਸ ਹੈ।

Send this to a friend