April 22, 2026 7:26 pm

ਮੈਂਬਰਸ਼ਿਪ ਸਕੀਮ ਤਹਿਤ ਲੋਕਾਂ ਨੂੰ ਆਪਣੇ ਨਾਲ ਜੋੜਿਆ

ਨਥਾਣਾ, 24 ਜੁਲਾਈ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਭਾਰਤੀ ਜਨਤਾ ਪਾਰਟੀ ਦੀ ਮੈਬਰਸ਼ਿਪ ਮੰਡਲ ਪ੍ਰਧਾਨ ਹਰਿੰਦਰਜੀਤ ਸਿੰਘ ਨਾਮੀ ਐਮ.ਸੀ.ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੋਕੇ ਜਿਲ੍ਹਾ ਆਗੂ ਜਤਿੰਦਰ ਸ਼ਰਮਾ,ਬਰਿੰਦਰ ਕਲਿਆਣ ਜਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਮੈਬਰਸ਼ਿਪ ਲਈ ਲੋਕਾਂ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਅੋਰਤਾ ਨੇ ਵੀ ਵਧ ਚੜ ਕੇ ਹਿੱਸਾ ਲਿਆ।ਇਸ ਮੋਕੇ ਮੈਬਰਸ਼ਿਪ ਦੇ ਪ੍ਰਮੁੱਖ ਆਗੂ ਬੂਟਾ ਸਿੰਘ ਬੀਬੀਵਾਲਾ ਅਤੇ ਰਾਮ ਗੋਪਾਲ ਰਾਮੂ ਨੇ ਲੋਕਾਂ ਨੂੰ ਮੋਦੀ ਸਰਕਾਰ ਦੀਆ ਨੀਤੀਆ ਪ੍ਰਤਿ ਜਾਗਰੂਕ ਕੀਤਾ।ਲੋਕ ਮੋਦੀ ਸਰਕਾਰ ਦੀਆ ਨੀਤੀਆ ਤੋ ਖੁਸ਼ ਨਜ਼ਰ ਆਏ। ਇਸ ਮੋਕੇ ਬੇ.ਜੇ.ਪੀ.ਆਗੂ ਮਨਪ੍ਰੀਤ ਸਿੰਘ ਬੁਰਜ ਡੱਲਾ,ਰਵੀ ਮੋਰਿਆ,ਬੱਗੀ ਨਥਾਣਾ,ਜਗਦੀਪ ਕੁਮਾਰ,ਜਿੰਦਾ ਨਥਾਣਾ,ਜਸਮੇਲ ਸਿੰਘ ਅਤੇ ਸਤਨਾਮ ਸਿੰਘ ਆਦਿ ਹਾਜ਼ਰ ਰਹੇ।

Send this to a friend