April 21, 2026 11:39 pm

ਥਾਣਾ ਸ੍ਰੀ ਹਰਗੋਬਿੰਦਪੁਰ ਪੁਲਿਸ ਵੱਲੋਂ ਹੈਰੋਇਨ ਸਮੇਤ 1 ਕਾਬੂ

ਬਟਾਲ਼ਾ, 18 ਜੁਲਾਈ (ਕੁਲ਼ਜੀਤ ਖੌਖਰ)- ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲੀਸ ਵੱਲੋਂ ਇੱਕ ਵਿਅਕਤੀ ਨੂੰ ਹੀਰੋਇਨ ਸਮੇਤ ਕਾਬੂ ਕੀਤਾ ਗਿਆ ਉਸ ਕੋਲੋਂ ਇਕ ਗ੍ਰਾਮ ਤੀਹ ਮਿਲੀ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਏ ਐੱਸ ਆਈ ਸਵੰਬਰਜੀਤ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਰੋਡ ਰੋਡ ਰੱਤੇ ਥੇਹ ਉੱਪਰ ਨਾਕਾ ਲਾਇਆ ਹੋਇਆ ਸੀ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਾਂ ਉਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਇਕ ਗ੍ਰਾਮ ਤੀਹ ਮਿਲੀ ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਦੋਸ਼ੀ ਦੀ ਪਹਿਚਾਣ ਸ਼ਰਨਜੀਤ ਸਿੰਘ ਉਰਫ਼ ਸੰਨੀ ਪੁੱਤਰ ਮੰਗਲ ਸਿੰਘ ਵਾਸੀ ਮਾੜੀ ਪੰਨਵਾਂ ਕੌਮ ਮਜ਼੍ਹਬੀ ਸਿੱਖ ਵਜੋਂ ਹੋਈ ਇਸ ਮੌਕੇ ਏ ਐੱਸ ਆਈ ਚੰਨਣ ਸਿੰਘ ਏ ਐੱਸ ਆਈ ਸਰਵਣ ਸਿੰਘ ਇਸ ਤੋਂ ਇਲਾਵਾ ਮੁਨਸ਼ੀ ਗੁਲਸ਼ਨ ਕੁਮਾਰ ਮੁਨਸ਼ੀ ਸੰਦੀਪ ਸਿੰਘ ਆਦਿ ਹਾਜ਼ਰ ਸਨ।

Send this to a friend