May 27, 2026 1:34 am

ਦੀ ਟਰੱਕ ਉਪਰੇਟਰ ਯੂਨੀਅਨ ਮੌੜ ਦੇ ਪ੍ਰਧਾਨ ਦੀ ਚੌਣ, ਸ: ਉਦਮ ਸਿੰਘ ਕੁੱਤੀਵਾਲ ਖੁਰਦ ਬਣੇ ਪ੍ਰਧਾਨ

ਮੌੜ ਮੰਡੀ, 5 ਮਈ (ਮਨਦੀਪ ਘੁੰਮਣ)-ਸਥਾਨਕ ਸਹਿਰ ਮੌੜ ਮੰਡੀ ਵਿਖੇ ਤਹਿਸੀਲਦਾਰ ਮੌੜ, ਐਸ.ਐਚ.ਓ. ਪੁਲਿਸ ਥਾਣਾ ਮੌੜ, ਸਕੱਤਰ ਮਾਰਕੀਟ ਕਮੇਟੀ ਮੌੜ ਦੀ ਹਾਜਰੀ ਵਿੱਚ ਦੀ ਟਰੱਕ ਉਪਰੇਟਰ ਯੂਨੀਅਨ ਮੌੜ ਦੇ ਪ੍ਰਧਾਨ ਦੀ ਚੌਣ ਕੀਤੀ ਗਈ ਜਿਸ ਵਿੱਚ ਸ: ਉਦਮ ਸਿੰਘ ਸਰਪੰਚ ਪਿੰਡ ਕੁੱਤੀਵਾਲ ਖੁਰਦ ਨੂੰ ਸਰਬਸੰਮਤੀ ਨਾਲ ਟਰੱਕ ਉਪਰੇਟਰ ਯੂਨੀਅਨ ਮੌੜ ਦਾ ਪ੍ਰਧਾਨ ਚੁਣਿਆ ਗਿਆ ਅਤੇ ਇਸ ਮੋਕੇ ਸ: ਉਦਮ ਸਿੰਘ ਪ੍ਰਧਾਨ ਟਰੱਕ ਯੂਨੀਆਨ ਮੌੜ ਵੱਲੋ ਬੋਲਦੇ ਹੋਏ ਆਖਿਆ ਕਿ ਮੈਂ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਾਗਾ ਅਤੇ ਟਰੱਕ ਯੂਨੀਆਨ ਦੇ ਉਪਰੇਟਰਾ ਦੀਆ ਸਮੱਸਿਆ ਜੋ ਉਹਨਾ ਨੂੰ ਆ ਰਹੀਆ ਸੀ ਉਹਨਾ ਨੂੰ ਦੂਰ ਕਰਾਗਾ। ਇਸ ਮੋਕੇ ਟਰੱਕ ਉਪਰੇਟਰ ਕਰਮਜੀਤ ਸਿੰਘ ਘੁੰਮਣ ਕਲਾ, ਖੇਤਾ ਸਿੰਘ, ਮੋਹਨ ਸਿੰਘ, ਕੁਲਵਿੰਦਰ ਸਿੰਘ, ਮੰਗਾ ਸਿੰਘ, ਹਰਚੰਦ ਸਿੰਘ,

ਨਰਿੰਦਰ ਸਿੰਘ, ਹਰਵਿੰਦਰ ਸਿੰਘ ਅਮਨਦੀਪ ਸਿੰਘ, ਧਰਮ ਸਿੰਘ, ਹਰਪ੍ਰੀਤ ਸਿੰਘ ਸਿੰਗਾਰਾ ਸਿੰਘ, ਜਗਦੇਵ ਸਿੰਘ, ਅਮਰਨਾਥ ਸਿੰਘ, ਮਨਪ੍ਰੀਤ ਸਿੰਘ, ਲਾਭ ਸਿੰਘ, ਬੂਟਾ ਸਿੰਘ, ਕੁਲਵੰਤ ਸਿੰਘ , ਗੋਪਾਲ ਸਿੰਘ, ਨਰਿੰਦਰ ਸਿੰਘ, ਬਚਿੱਤਰ ਸਿੰਘ, ਤੀਰਕ ਸਿੰਘ ਜੋਧਪੁਰ, ਨਰਿੰਦਰ ਸਿੰਘ, ਬਲਦੇਵ ਸਿੰਘ, ਮੱਖਣ ਸਿੰਘ, ਗੁਰਸੇਵਕ ਸਿੰਘ, ਸੁਖਦੇਵ ਸਿੰਘ, ਕਰਮ ਸਿੰਘ, ਗੁਰਪ੍ਰੀਤ ਸਿੰਘ, ਭਜਨ ਸਿੰਘ, ਦਰਸ਼ਨ ਸਿੰਘ ਉਭਾ, ਦਰਸ਼ਨ ਸਿੰਘ ਜੋਧਪੁਰ ਹਾਜਰ ਸਨ।

Send this to a friend