Skip to content
Independent perspectives. Global stories.
BREAKING

ਸਰਕਾਰ ਦੇ ਮਾੜੇ ਪ੍ਰਬੰਧਾਂ ’ਚ ਚੋਣ ਡਿਊਟੀ ਉ¤ਤੇ ਤਾਇਨਾਤ ਮੁਲਾਜ਼ਮ ਰਹੇ ਭੁੱਖੇ ਤਿਹਾਏ

Share this story

image ਬਰਨਾਲਾ, 29 ਅਪ੍ਰੈਲ (ਕੁਲਦੀਪ ਸੂਦ)-ਸਰਕਾਰ ਦੇ ਮਾੜੇ ਪ੍ਰਬੰਧਾਂ ਵਿਚ ਚੋਣ ਡਿਊਟੀ ਉ¤ਤੇ ਤੈਨਾਤ ਮੁਲਾਜ਼ਮ ਭੁੱਖੇ ਤਿਹਾਏ ਰਹਿ ਕੇ ਇਥੇ ਐਸ. ਡੀ. ਕਾਲਜ ਵਿਚ ਸਥਾਪਤ ਕੇਂਦਰਾਂ ਤੋਂ ਚੋਣ ਸਮੱਗਰੀ ਲੈ ਕੇ ਵੱਖ-ਵੱਖ ਪੋ¦ਿਗ ਸਟੇਸ਼ਨਾਂ ਲਈ ਰਵਾਨਾ ਹੋ ਗਏ। ਚੋਣ ਅਬਜ਼ਰਵਰ ਅਤੇ ਹੋਰ ਅਧਿਕਾਰੀ ਵੱਡੀਆਂ ਅਤੇ ਏ.ਸੀ. ਗੱਡੀਆਂ ਵਿਚ ਚੜ੍ਹ ਕੇ ਸਾਮਾਨ ਵੰਡੇ ਜਾਣ ਦੇ ਕੰਮ ਦੀ ਨਿਗਰਾਨੀ ਕਰਦੇ ਰਹੇ, ਜਦੋਂ ਕਿ ਸਟਾਫ਼ ਲਈ ਪੀਣ ਦੇ ਪਾਣੀ ਦਾ ਵੀ ਪ੍ਰਬੰਧ ਨਹੀਂ ਸੀ। ਨਾ ਹੀ ਪੇਸ਼ਾਬ ਕਰਨ ਲਈ ਕੋਈ ਢੁਕਵੀਂ ਥਾਂ ਸੀ ਜਿਸ ਕਾਰਨ ਔਰਤ ਕਰਮਚਾਰੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਅਚਾਨਕ ਮੌਸਮ ਵਿਚ ਆਈ ਤਪੱਸ਼ ਨੇ ਸਭ ਨੂੰ ਹਾਲੋਂ ਬੇਹਾਲ ਕਰ ਦਿੱਤਾ।

WRITTEN BY