ਦਸੂਹਾ, ‹23 ਮਈ (ਬੰਟੀ ਮਰਵਾਹਾ)- ਹੁਸ਼ਿਆਰਪੁਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਦੀ ਬਹੁਤ ਵੱਡੀ ਜਿੱਤ ਹੋਣ ਤੇ ਦਸੂਹਾ ਹਲਕਾ ਵਿਖੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਗੁਰਪ੍ਰੀਤ ਸਿੰਘ ਬਿੱਕਾ ਚੀਮਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਜਸ਼ਨ ਮਨਾਇਆ. ਇਸ ਮੌਕੇ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਨੀਲੂ, ਜਿਲਾ ਪ੍ਰਧਾਨ ਬੀ ਸੀ ਵਿੰਗ ਸੁਰਜੀਤ ਸਿੰਘ ਕੈਰੇ, ਅਮਰੀਕ ਸਿੰਘ ਗੱਗੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਸਿੰਘ ਰਵੀ, ਜਸਵਿੰਦਰ ਸਿੰਘ ਕਾਲੜਾ, ਬਲਦੇਵ ਸਿੰਘ ਗੋਰਸੀਆ, ਦਵਿੰਦਰ ਸਿੰਘ ਕਾਹਲੋਂ, ਗੁਰਮੀਤ ਸਿੰਘ ਕਾਲਾ, ਕਮਲਜੀਤ ਸਿੰਘ ਲਾਡੀ, ਜੁਗਿੰਦਰ ਸਿੰਘ ਬਾਜਵਾ, ਰਜਿੰਦਰ ਸਿੰਘ ਬੁਧੋਬਰਕਤ, ਜਸਕਰਨ ਸਿੰਘ ਭੂਸ਼ਾ, ਰਣਜੀਤ ਸਿੰਘ ਭਿੰਡਰ, ਸੱਜਣ ਸਿੰਘ, ਸੰਤ ਸਿੰਘ ਜੰਢੌਰ, ਝਿਰਮਲ ਸਿੰਘ, ਸਤੀਸ਼ M3, ਲੱਖਾ ਸਿੰਘ, ਤੋਖੀ, ਬਿੱਲਾ ਅਰੋੜਾ, ਮਨਜੀਤ ਸਿੰਘ, ਬਿਸ਼ਨ ਦਾਸ, ਪਲਵਿੰਦਰ ਸਿੰਘ ਪ੍ਰਧਾਨ, ਯੋਧਾ ਰਾਜਪੂਤ, ਹਰਪ੍ਰੀਤਪਾਲ ਸਿੰਘ, ਅਰਵਿੰਦਰ ਸਿੰਘ ਲੂਫਾ, ਹਰਪ੍ਰੀਤ ਸਿੰਘ ਭਾਰਜ, ਤਜਿੰਦਰਪਾਲ ਸਿੰਘ ਚੀਮਾ, ਗੁਰਪ੍ਰੀਤ ਸਿੰਘ ਸੰਧੂ, ਕਰਨਪ੍ਰੀਤ ਸਿੰਘ, ਦਲਜੀਤ ਸਿੰਘ, ਅਕਾਸ਼ਦੀਪ ਸਿੰਘ, ਜਗਜੀਤ ਸਿੰਘ, ਰੁਪਿੰਦਰ ਸਿੰਘ, ਗੁਰਪਿੰਦਰ ਸਿੰਘ ਆਦਿ ਸ਼ਾਮਲ ਸਨ।