ਸੰਗਰੂਰ 23 ਅਪ੍ਰੈਲ (ਹਰਿੰਦਰਪਾਲ ਸਿੰਘ ਖਾਲਸਾ)-ਸੰਗਰੂਰ ਲੋਕ ਸਭਾ ਚੋਣ ਹਲਕੇ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਜਿੰਨ੍ਹਾਂ ਨੂੰ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ) ਤੇ ਸ੍ਰੋਮਣੀ ਅਕਾਲੀ ਦਲ (ਲੋਗੋਂਵਾਲ) ਦੀ ਹਮਾਇਤ ਵੀ ਹਾਸਲ ਹੈ, ਨੇ ਅ¤ਜ ਸਤਾਧਾਰੀ ਪਾਰਟੀ ਅਕਾਲੀ ਦਲ ਦੇ ਉਪਰ ਤਿੱਖਾ ਵਾਰ ਕਰਦੇ ਕਿਹਾ ਹੈ ਕਿ ਮੁਸਲਮਾਨ ਭਰਾਵਾਂ ਪ੍ਰਤੀ ਨਾਂਹ ਪ¤ਖੀ ਸੋਚ ਰ¤ਖਣ ਵਾਲੇ ਮੋਦੀ ਦੇ ਨਾਂ ਤੇ ਵੋਟਾਂ ਮੰਗਣ ਵਾਲੇ ਇਹਨਾਂ ਅਕਾਲੀਆਂ ਨੂੰ ਪੰਜਾਬ ਦੀ ਜਨਤਾ ਆਉਂਦੀ 30 ਅਪ੍ਰੈਲ ਨੂੰ ਸਬਕ ਸਿਖਾਵੇਗੀ। ਇਹ ਸਬਦ ਉਹਨਾਂ ਨੇ ਮਾਲੇਰਕੋਟਲਾ ਸ਼ਹਿਰ ਅੰਦਰ ਨੁੱਕੜ ਮੀਟਿੰਗਾਂ ਤੇ ਦੁਕਾਨਾਂ ਦੇ ਡੋਰ-ਟੂ-ਡੋਰ ਪ੍ਰੋਗਰਾਮਾਂ ਦੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਇਆ ਕਹੇ।ਉਹਨਾਂ ਕਿਹਾ ਕਿ ਗੁਜਰਾਤ ਦੇ ਲੋਕ
ਹਾਲੇ ਤਾਈ ਵੀ ਗੋਦਮਕਾਂਡ ਨੂੰ ਕਿਸੇ ਪ੍ਰਕਾਰ ਨਹੀ ਭੁ¤ਲੇ ਤੇ ਉਸ ‘ਚ ਮੋਦੀ ਦੀ ਭੂਮਿਕਾ ਕਿਸ ਪ੍ਰਕਾਰ ਦੀ ਰਹੀ ਸੀ ਉਹ ਵੀ ਸਭ ਨੂੰ ਭਲੀਭਾਂਤੀ ਪਤਾ ਹੀ ਹੈ, ਉਹਨਾਂ ਕਿਹਾ ਕੇ ਕ¤ਟੜ ਪ¤ਖੀ ਸੋਚ ਰ¤ਖਣ ਵਾਲੇ ਮੌਦੀ ਨੂੰ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀ ਹੈ ਤੇ ਉਹਨਾਂ ਦਾ ਏਜੰਡਾ ਹਿੰਦੂ ਤਵ ਨਾਲ ਜੁੜਿਆ ਹੈ ਤੇ ਉਹ ਮੁਸਲਮਾਨਾਂ ਨੂੰ ਲਾਇਕ ਨਹੀ ਕਰਦੇ ਇਸ ਦੀ ਉਦਾਹਰਣ ਹਾਲ ਹੀ ਅੰਦਰ ਮੋਦੀ ਵੱਲੋਂ ਮੁਸਲਕਾਨ ਭਾਈਚਾਰੇ ਵਲੋਂ ਪਹਿਣੀ ਜਾਂਦੀ ਟੋਪੀ ਨੂੰ ਸਿਰ ਤੇ ਪਹਿਣਨ ਤੋਂ ਸਿ¤ਧਾ ਇਨਕਾਰ ਕਰ ਦੇਣਾ ਹੈ? ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ‘ਚ ਕ¤ਟੜਪੁਣੇ ਲਈ ਕੋਈ ਥਾਂ ਨਹੀ ਹੈ ਤੇ ਸਾਡੇ ਦੇਸ਼ ’ਚ ਵ¤ਖ-ਵ¤ਖ ਧਰਮਾਂ ਦੇ ਲੋਕ ਭਰਾਵਾਂ ਵਾਗੂੰ ਰਹਿੰਦੇ ਹਨ ਤੇ ਇਸ ਲਈ ਕ¤ਟੜਵਾਦ ਦੀ ਗ¤ਲ ਕਰਨ ਵਾਲਿਆਂ ਲਈ ਇ¤ਥੇ ਕੋਈ ਥਾਂ ਹੈ ਹੀ ਨਹੀ।
ਸਿੰਗਲਾ ਨੇ ਕਿਹਾ ਕਿ ਇਸ ਦੇ ਉਲਟ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਹੀ ਇ¤ਕੋ ਇ¤ਕ ਅਜਿਹੀ ਸਿਆਸੀ ਪਾਰਟੀ ਹੈ ਜੋ ਕਿ ਸਹੀ ਮਾਇਨਿਆ ਅੰਦਰ ਸਭਨਾਂ ਧਰਮਾਂ ਦਾ ਸਤਿਕਾਰ ਕਰਦੀ ਹੈ ਤੇ ਧਰਮ ਨਿਰਪੇਖਤਾ ਉਪ¤ਰ ਪਹਿਰਾ ਦਿੰਦੀ ਹੈ,ਉਹਨਾਂ ਕਿਹਾ ਕਿ ਪੰਜਾਬ ਦੀ ਸੂਝਵਾਨ ਜਨਤਾ ਦੀ ਧਰਮ ਨਿਪੇਖਤਾ ’ਚ ਭਰੋਸਾ ਰ¤ਖਦੀ ਹੈ ਇਸ ਲਈ ਆਉਂਦੀ 30 ਅਪ੍ਰੈਲ ਨੂੰ ਇਹ ਲੋਕ ਮੌਦੀ ਦੀ ਅਗਵਾਈ ਵਾਲੀ ਇਨ੍ਹਾਂ ਕੱਟੜਪੱਖੀ ਤਾਕਤਾਂ ਨੂੰ ਵਧੀਆ ਸਬਕ ਸਿਖਵਾਉਣਗੀਆਂ ਤੇ ਇਨ੍ਹਾਂ ਦੇ ਵਿਰੁੱਧ ਵੋਟ ਦੇ ਕੇ ਧਰਮ ਨਿਰਪੇਖ ੍ਹਕਤੀਆਂ ਦੇ ਹ¤ਥ ਮਜਬੂਤ ਬਣਾਉਣਗੀਆਂ,ਅਕਾਲੀਆਂ ਦੇ ਉਪ¤ਰ ਵਰਦੇ ਹੋਇਆ ਸਿੰਗਲਾ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗ¤ਲ ਹੈ ਕਿ ਅਕਾਲੀਆਂ ਦੇ ਕੋਲ ਆਪ ਕਹਿਣ ਲਈ ਕੁਝ ਵੀ ਨਹੀ ਹੈ ਤੇ ਇਹਨਾਂ ਨੂੰ ਕ¤ਟੜਪੰਥੀ ਮੋਦੀ ਦੇ ਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਤੇ ਮੌਦੀ ਦੇ ਨਾਂ ਉਪ¤ਰ ਵੋਟਾਂ ਮੰਗਣੀਆਂ ਪੈ ਰਹੀਆਂ ਹਨਉਹਨਾਂ ਦਾਅਵਾ ਕੀਤਾ ਕਿ ਮੋਦੀ ਦੀ ਇਸ ਗੁਬਾਰੇ ਦੀ ਗੈਸ ਘ¤ਟਣੀ ਸੁਰੂ ਹੋ ਗਈ ਹੈ ਤੇ ਰਹਿੰਦੀ ਖੂੰਹਦੀ ਕਸਰ ਆਉਂਦੀ 30 ਅਪ੍ਰੈਲ ਨੂੰ ਪੂਰੀ ਹੋ ਜਾਵੇਗੀ, ਉਹਨਾਂ ਕਿਹਾ ਕਿ 16 ਮਈ ਵਾਲੇ ਦਿਨ ਮੋਦੀ ਦਾ ਆਪਣਾ ਭਰਮ ਟੁ¤ਟ ਜਾਵੇਗਾ ਜਦ ਉਸ ਨੂੰ ਅਹਿਸਾਸ ਹੋਵੇਗਾ ਕਿ ਕਿਸੇ ਨੇ ਉਸ ਨੂੰ ਮੂੰਹ ਨਹੀ ਲਗਾਇਆ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਅਕਾਲੀਆਂ ਪਾਸ ਚੋਣ ਲੜ੍ਹ ਲਈ ਕੋਈ ਮੁ¤ਦਾ ਨਹੀ ਹੈ ਤੇ ਉਹ ਕੇਵਲ ਗ¤ਪਾਂ ਮਾਰ ਕੇ, ਲੋਕਾਂ ਨੂੰ ਗੁੰਮਰਾਹ ਕਰਕੇ ਜਾਂ ਫੇਰ ਪੈਸੇ ਦੇ ਨਾਲ ਪੋਟਾ ਖਰੀਦ ਕਰਕੇ ਚੋਣਾਂ ਜਿ¤ਤਣ ਦੇ ਮਨਸੂਬੇ ਘੜ ਰਹੇ ਹਨ?ਉਹਨਾਂ ਕਿਹਾ ਕਿ ਇਸ ਵੇਲੇ ਸਮਾਜ ਦਾ ਹਰੇਕ ਵਰਗ ਇਸ ਸੂਬਾ ਸਰਕਾਰ ਤੋ ਕਾਫ.ੀ ਔਖੇ ਹਨ ਤੇ ਲੋਕੀ ਡਰ ਦੇ ਮਾਹੋਲ ‘ਚ ਰਹਿੰਦੇ ਹੋਇਆ ਹੁਣ ਕੇਵਲ 30 ਅਪ੍ਰੈਲ ਦੀ ਉਡੀਕ ਕਰ ਰਹੇ ਹਨ ਤਾਂ ਕਿ ਚੁ¤ਪ ਰਹਿੰਦੇ ਹੋਇਆ ਇਹਨਾਂ ਨ੍ਹਿਆ ਦੇ ਸੋਦਾਗਰਾਂ ਨੂੰ ਢੁ¤ਕਵਾ ਸਬਕ ਸਿਖਾਇਆ ਜਾ ਸਕੇ। ਸਿੰਗਲਾ ਨੇ ਕਿਹਾ ਕਿ ਮੈਂ ਆਪਣੇ ਵਲੋ ਕਰਵਾਏ ਗਏ ਕੰਮਾਂ ਨੂੰ ਲੈ ਕੇ ਲੋਕਾਂ ਦੀ ਕਚਿਹਰੀ ਵਿ¤ਚ ਗਿਆ ਤੇ ਉਹਨਾਂ ਦੇ ਆਧਾਰ ਉਪ¤ਰ ਹੀ ਵੋਟ ਮੰਗ ਰਿਹਾਹਾਂ, ਉਹਨਾਂ ਕਿਹਾ ਕਿ ਮੇਰਾ ਰਿਪੋਰਟ ਕਾਰਡ ਕੰਮਾਂ ਨਾਲ ਭਰਿਆ ਪਿਆ ਹੈ ਜਦ ਕਿ ਮੇਰੇ ਵਿਰੋ¤ਧੀਆਂ ਦੇ ਕੋਲ ਕਹਿਣ ਤੇ ਕਰਨ ਲਈ ਕੁਝ ਵੀ ਨਹੀ ਹੈ, ਉਹਨਾਂ ਕਿਹਾ ਕਿ ਢੀਂਡਸਾ ਨੇ 40 ਸਾਲ ਤ¤ਕ ਸਿਆਸੀ ਜੀਵਨ ਬਤੀਤ ਕੀਤਾ ਹੈ ਪ੍ਰੰਤੂ ਉਹਨਾਂ ਨੇ ਹਿਸ ਦੌਰਾਨੇ ਇਲਾਕੇ ਲਈ ਕੁਝ ਵੀ ਨਹੀ ਕੀਤਾ ਤੇ ਹੁਣ ਆਪਣੀ ਆਖਰੀ ਚੋਣ ਹੋਣ ਦੀ ਦੂਹਾਈ ਪਾ ਕੇ ਲੋਕਾਂ ਨੂੰ ਤਰਲੇ ਕੀਤੇ ਜਾਂਦੇ ਨੇ ਪ੍ਰੰਤੂ ਇਹਨਾਂ ਨੂੰ ਇਹ ਗ¤ਲ ਨਹੀ ਭੁ¤ਲਣੀ ਚਾਹੀਦੀ ਕਿ ਜਨਤਾ ਕੰਮ ਨੂੰ ਨਹੀ ਚੰਮ ਨੂੰ ਨਹੀ ਕੰਮ ਨੂੰ ਹੀ ਪਿਆਰ ਕਰਦੀ ਹੈ,ਉਨ੍ਹਾਂ ਕਿਹਾ ਕਿ ਮੈਂ ਹਿਲਾਕੇ ਨੂੰ ਸਹੀ ਢੰਗ ਨਾਲ ਸਮਝ ਲਿਆ ਹੈ ਤੇ ਇਸ ਦਾ ਇ¤ਕ ਰੋਡ ਮੈਪ ਤਿਆਰ ਕਰ ਲਿਆ ਹੈ ਤੇ ਇ¤ਥੇ ਨਵੇਂ ਕਾਰਖਾਨੇ ਖੁਲਵਾਉਣਾ ਤੇ ਨੋਜਵਾਨਾਂ ਲਈ ਰੁਜਗਾਰ ਦੇ ਨਵੇ ਮੌਕੇ ਪੈਦਾ ਕੀਤੇ ਜਾਣਗੇ,ਜਦੋ ਕਿ ਹਿਸ ਮੌਕੇ ਉਪ¤ਰ ਬੋਲਦੇ ਹੋਹਿਆ ਪਾਰਟੀ ਦੀ ਸੀਨੀਅਰ ਆਗੂ ਰਜੀਆ ਸੁਲਤਾਨਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੰਮ ਦੇ ਆਧਾਰ ਉਪ¤ਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੀ ਵੋਟਾ ਪਾਉਣ ਤਾਂ ਕਿ ਇਲਾਕੇ ਦਾ ਵਿਕਾਸ ਹੋ ਸਕੇ ਤੇ ਇਲਾਕੇ ਦੇ ਮ¤ਥੇ ਤੇ ਪਿਛੜੇਪਣ ਦਾ ਟੀਕਾ ਲਗਵਾਉਣ ਵਾਲੇ ਅਕਾਲੀਆਂ ਨੂੰ ਰ¤ਦ ਕਰਾ ਦੇਣ।



