ਗੁਰਦਾਸਪੁਰ, 2 ਅਪ੍ਰੈਲ (ਪ੍ਰਦੀਪ ਸਿੰਘ)- ਅਜ ਦੇ ਸਮੇ ਚ ਸਿਖ ਪੰਥ ਨੂੰ ਬਚਾਉਣ ਲਈਚਿਟੀ ਸਿਉਂਕ ਦੀ ਤਰਾ ਪੈਦਾਂ ਹੋਏ ਕਾਰ ਸੇਵਾਂ ਵਾਲਿਆਂ ਔਖਤੀ ਬਾਬਿਆਂ ਤੋ ਬਚਨ ਦੀ ਜਰੂਰਤ ਜੋ ਸਿਖਾ ਦੇ ਇਤਹਾਸਿਕ ਜਗਾਂ ਗੁਰੂ ਦੀਆਂ ਦੇ ਟਾਈਮ ਬਣੀਆਂ ਹੋਈਆਂ ਇਮਾਰਤਾਂ ਨੂੰ ਖਤਮ ਕਰਨ ਦੀ ਸੋਝੀ ਸਮਝੀ ਸਾਜਿਸ ਤਹਿਤ ਖਤਮ ਕੀਤਾਂ ਜਾ ਰਿਹਾ ਹੈ ।ਪੁਰਤਾਨ ਸਮੇ ਤੋ ਜੋ ਸਾਡੇ ਗੁਰੂ ਨੇ ਦੀਆਂ ਯਾਦਗਾਰਾਂ ਧਰਮ ਸਥਾਨਾਂ ਨੂੰ ਖਤਮ ਕਰਨ ਲਈ ਹਥੋੜਿਆਂ ਥਲੇ ਵਿਕਦੀ ਸਿਖ ਵਿਰਾਸਤਾ ਜੋ ਆਉਣ ਵਾਲੇ ਸਮੇ ਸਾਡੀ ਪੀੜੀ ਨੇ ਸੇਧ ਲੈ ਕੇ ਗੁਰੂ ਦੀਆਂ ਦਿਤੀਆਂ ਉਪਦੇਸਾ ਤੇ ਚਲਣਾਂ ਹੁੰਦਾਂ ਹੈ । ਇਹਨਾ ਵਿਚਾਰਾਂ ਦਾ ਪ੍ਰਗਟਾਵਾਂ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਦੇ ਜਰਨਲ ਸਕਤਰ ਗਗਨਦੀਪ ਸਿੰਘ ਰਿਆੜ ਦੇ ਵਿਸੇਸ ਤੋਰ ਪਤਰਕਾਰਾਂ ਨਾਲ ਗਲਬਾਤ ਕਰਦਿਆ ਆਖਿਆਂ ਕਿ ਜੋ ਪਿਛਲੇ ਦਿਨੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਤਰਨ ਤਰਨ ਸਹਿਬ ਜੀ ਗੁਰਦੁਆਰਾਂ ਦੇ ਦਰਸਨੀ ਡਿਉਢੀ ਜੋ ਦੋ ਸਾਲਾਂ ਤੋ ਵਧ ਸਮੇ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੋਨਿਹਾਲ ਸਿੰਘ ਵਲੋ ਉਸਾਰੀ ਕਰਵਾਈ ਗਈ ਸੀ । ਜਿਸ ਨੂੰ ਬੀਤੀ ਅਧੀ ਰਾਤ ਦੇ ਸਮੇ ਜਗਤਾਰ ਸਿੰਘ ਕਾਰ ਸੇਵਾ ਵਾਲਿਆ ਨੇ ਆਪਣੀ ਫੋਜ ਢਿਡੀ ਦਲ ਫੋਜ ਦੀ ਸਹਿ ਤੇ ਢਹਿ ਢੇਰੀ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਸੰਗਤਾਂ ਵਲੋ ਵਿਰੋਧ ਕਰਨ ਤੇ ਇਹ ਬਾਬੇ ਭਜ ਗਏ । ਪਰ ਬਹੁਤ ਹੀ ਦੁਖ ਦੀ ਗਲ ਹੈ ਕਿ ਸੋੰਮਣੀ ਕਮੇਟੀ ਦੇ ਪ੍ਰਧਾਨ ਲੋਗੋਵਾਲ ਵਲੋ ਇਹ ਸਾਰਾ ਭਾਡਾਂ ਕੁਝ ਮੁਲਜਾਮਾਂ ਤੇ ਭੰਨ ਕੇ ਆਪ ਬਚਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸਿਖਾਂ ਵਿਰਸਤਾਂ ਦੀਆਂ ਾ ਯਾਦਗਾਰਾਂ ਨੂੰ ਖਤਮ ਕਰਨਾ ਸਿਖੀ ਦਾ ਘਾਣ ਕਰਨ ਕੇ ਆਉਣ ਵਾਲੀ ਪੀੜੀ ਸਿਖ ਵਿਰਸਤਾਂ ਦੀ ਕੋਈ ਜਾਣਕਾਰੀ ਨਾ ਮਿਲ ਸਕੇ ਜਦੋ ਕਿਸੇ ਧਰਮ ਦੀਆਂ ਕੀਤੀਆਂ ਹੋਈਆਂ ਕੁਰਬਾਨੀ ਨੂੰ ਖਤਮ ਕਰ ਦਿਤਾ ਜਾਵੇ ਤਾ ਕੋਮ ਨੂੰ ਗੁਲਾਮ ਹੋ ਜਾਦੀ ਹੈ ਇਸ ਲਈ ਸਾਨੂੰ ਇਹਨਾਂ ਔਖਤੀ ਕਾਰ ਸੇਵਾ ਵਾਲਿਆਂ ਦਾ ਬਾਈਕਾਟ ਕੀਤਾਂ ਜਾਵੇ ।ਇਸ ਮੋਕੇ ਸੀਨੀਅਰ ਫੈਡਰੇਸਨ ਆਗੂ ਸੁਖਵਿੰਦਰ ਸਿੰਘ ਦੀਨਾਨਗਰ , ਜਗਰੂਪ ਸਿੰਘ ਚੀਮਾਂ ,ਡਾਕਟਰ ਕਾਰਜ ਸਿੰਘ , ਜੇਤਿੰਦਰ ਸਿੰਘ ਜਿਲਾਂ ਪ੍ਰਧਾਨ ਗੁਰਭੇਜ ਡਲਾ ,ਆਦਿ ਆਗੂ ਹਾਜਰ ਸਨ ।