ਯੂਥ ਅਕਾਲੀ ਦਲ ਮਜੀਠੀਆ ਦੀ ਅਗਵਾਈ ’ਚ ਵੱਡੀ ਸ਼ਕਤੀ ਵਜੋਂ ਉਭਰਿਆ

ਚੋਣਾਂ ’ਚ ਨਿਭਾਏਗਾ ਅਹਿਮ ਰੋਲ : ਰਾਜੂ ਖੰਨਾ, ਇਕਬਾਲ ਰਾਏ, ਪ੍ਰਹਿਲਾਦ ਸਿੰਘ

ਫਤਹਿਗੜ੍ਹ ਸਾਹਿਬ, 27 ਮਾਰਚ- ਸ਼੍ਰੌਮਣੀ ਅਕਾਲੀ ਦਲ ਦਾ ਨੌਜਵਾਨ ਵਿੰਗ ਯੂਥ ਅਕਾਲੀ ਦਲ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਵਡੀ ਸ਼ਕਤੀ ਵਜੋਂ ਉਭਰ ਚੁਕਾ ਹੈ। ਜਿਸ ਵਲੋਂ ਲੋਕਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਅਹਿਮ ਰੋਲ ਅਦਾ ਕਰਦੇ ਹੋਏ ਮੁੜ ਪੰਜਾਬ ਅੰਦਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੌਮਣੀ ਅਕਾਲੀ ਦਲ ਦਾ ਝੰਡਾ ਲਹਿਰਾ ਦਿਤਾ ਜਾਵੇਗਾ। ਇਸ ਗਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅਜ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਦਿਹਾਤੀ ਇਕਬਾਲ ਸਿੰਘ ਰਾਏ ਤੇ ਜਿਲ੍ਹਾ ਪ੍ਰਧਾਨ ਸ਼ਹਿਰੀ ਪ੍ਰਹਿਲਾਦ ਸਿੰਘ ਦੀ ਯੋਗ ਅਗਵਾਈ ਵਿਚ ਜਿਲ੍ਹਾ ਫਤਹਿਗੜ੍ਹ ਸਾਹਿਬ ਯੂਥ ਅਕਾਲੀ ਦਲ ਦਿਹਾਤੀ ਤੇ ਸ਼ਹਿਰੀ ਦੇ ਅਹੁਦੇਦਾਰਾਂ ਦਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਐਲਾਨ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅਜ ਜਿਸ ਪਾਰਟੀ ਪਾਸ ਵਡੀ ਨੌਜਵਾਨ ਸ਼ਕਤੀ ਹੈ, ਉਹ ਪਾਰਟੀ ਹਮੇਸ਼ਾ ਬੁਲੰਦੀਆਂ ਸਰ ਕਰਦੀ ਹੈ। ਉਹਨਾਂ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਅਪੀਲ ਕੀਤੀ ਕਿ ਉਹ ਮਿਲੇ ਮਾਣ ਨੂੰ ਦੇਖਦੇ ਹੋਏ ਸ਼੍ਰੌਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਕਾਰਜ ਕਰਨ। ਰਾਜੂ ਖੰਨਾ ਨੇ ਵਡੀ ਗਿਣਤੀ ਵਿਚ ਜੁੜੇ ਨੌਜਵਾਨਾਂ ਨੂੰ ਕਿਹਾ ਕਿ ਉਹ 8 ਅਪ੍ਰੈਲ ਨੂੰ ਸ਼੍ਰੀ ਫਤਹਿਗੜ੍ਹ ਸਾਹਿਬ ਜਿਲ੍ਹੇ ਅੰਦਰ ਯੂਥ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਦਾ ਹਿਸਾ ਬਣਨ ਤਾਂ ਜੋ ਮੁਖ ਮਹਿਮਾਨ ਸ. ਬਿਕਰਮ ਸਿੰਘ ਮਜੀਠੀਆ ਦਾ ਰੈਲੀ ਵਿਚ ਦਿਤਾ ਜਾਣ ਵਾਲਾ ਸੰਦੇਸ਼ ਘਰ ਘਰ ਤਕ ਪਹੁੰਚਾਇਆ ਜਾ ਸਕੇ। ਰਾਜੂ ਖੰਨਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮਾਲਵਾ ਜੋਨ ਦੇ ਅਹੁਦੇਦਾਰਾਂ ਦਾ ਐਲਾਨ ਵੀ ਕਰ ਦਿਤਾ ਜਾਵੇਗਾ। ਇਸ ਮੌਕੇ ਤੇ ਇਕਬਾਲ ਸਿੰਘ ਰਾਏ ਤੇ ਪ੍ਰਹਿਲਾਦ ਸਿੰਘ ਬਸੀ ਵਲੋਂ ਜਿਥੇ ਸਮੁਚੀ ਸੀਨੀ ਲੀਡਰਸ਼ਿਪ ਦਾ ਨੌਜਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਪੁਜਣ ਤੇ ਧੰਨਵਾਦ ਕੀਤਾ ਉਥੇ ਉੇਹਨਾਂ ਜਿਲ੍ਹੇ ਦੀਆਂ ਤਿੰਨੋਂ ਸੀਟਾਂ ਜਿਤ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਝੌਲੀ ਵਿਚ ਪਾਉਣ ਦੀ ਗਲ ਵੀ ਆਖੀ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਜਥੇ ਸਵਰਨ ਸਿੰਘ ਚਨਾਰਥਲ, ਹਲਕਾ ਸਰਹਿੰਦ ਦੇ ਇੰਚਾਰਜ ਦੀਦਾਰ ਸਿੰਘ ਭਟੀ, ਹਲਕਾ ਬਸੀ ਦੇ ਇੰਚਾਰਜ ਦਰਬਾਰਾ ਸਿੰਘ ਗੁਰੁ, ਡਾ ਰਣਜੀਤ ਕੌਰ ਗੁਰੁ, ਸ਼੍ਰੌਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਕੌਮੀ ਮੁਖ ਬੁਲਾਰਾ ਅਮਿਤ ਸਿੰਘ ਰਾਠੀ, ਕੋਰ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਗਗੂ ਭਟੀ, ਐਸ ਓ ਆਈ ਦੇ ਜੋਨਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸ਼ਰਨਜੀਤ ਸਿੰਘ ਚਨਾਰਥਲ, ਸ਼ਿੰਦਰਪਾਲ ਵਿਕੀ ਮਿਤਲ, ਕਮਲਜੀਤ ਸਿੰਘ ਗਿਲ, ਹਰਕਮਲ ਸਿੰਘ ਬਿਟੂ ਚੁੰਨੀ, (ਸਾਰੇ ਕੋਰ ਕਮੇਟੀ ਮੈਂਬਰ), ਸੀਨੀ ਆਗੂ ਰਾਜੀਵ ਵਰਮਾ ਵਿਸ਼ੇਸ਼ ਤੌਰ ਤੇ ਹਾਜਰ ਸਨ। ਜਿਹਨਾਂ ਅਹੁਦੇਦਾਰਾਂ ਦਾ ਅਜ ਐਲਾਨ ਕੀਤਾ ਗਿਆ ਉਹਨਾਂ ਵਿਚ ਹਰਪ੍ਰੀਤ ਸਿੰਘ ਵਿਕੀ ਚਾਹਲ ਹਲਕਾ ਪ੍ਰਧਾਨ ਅਮਲੋਹ, ਮਨਜਿੰਦਰ ਸਿੰਘ ਮੁਢੜੀਆਂ ਸਰਕਲ ਪ੍ਰਧਾਨ ਅਮਲੋਹ ਦਿਹਾਤੀ ਤੇ ਜਿਲ੍ਹਾ ਪ੍ਰੈਸ ਸਕਤਰ, ਰੇਸ਼ਮ ਸਿੰਘ ਵਿਰਕ ਸਰਕਲ ਪ੍ਰਧਾਨ ਬੁਗਾ ਦਿਹਾਤੀ, ਅਮਨ ਸਿੰਘ ਲਾਡਪੁਰ ਸਰਕਲ ਪ੍ਰਧਾਨ ਦਿਹਾਤੀ ਮੰਡੀ ਗੋਬਿੰਦਗੜ੍ਹ, ਹਰਦੀਪ ਸਿੰਘ ਗੋਰਾ ਅਜਨਾਲੀ ਸਰਕਲ ਪ੍ਰਧਾਨ ਮੰਡੀ ਗੋਬਿੰਦਗੜ੍ਹ ਸ਼ਹਿਰੀ 2, ਬਰਿੰਦਰ ਸਿੰਘ ਬਿੰਦਾ ਲਖਨਪੁਰ ਸਰਕਲ ਪ੍ਰਧਾਨ ਖਮਾਣੋਂ ਦਿਹਾਤੀ, ਜਸਪ੍ਰੀਤ ਸਿੰਘ ਪ੍ਰਧਾਨ ਖਮਾਣੋਂ ਸ਼ਹਿਰੀ, ਮਨਵੀਰ ਸਿੰਘ ਭਟੀਆਂ ਸਰਕਲ ਪ੍ਰਧਾਨ ਸੰਘੋਲ, ਦਲਜੀਤ ਸਿੰਘ ਰਾਏਪੁਰ ਸਰਕਲ ਪ੍ਰਧਾਨ ਖੇੜੀ ਨੌਧ ਸਿੰਘ, ਸੰਜੀਵ ਸਚਦੇਵਾ ਪ੍ਰਧਾਨ ਬਸੀ ਪਠਾਣਾ ਸ਼ਹਿਰੀ, ਰਵਿੰਦਰ ਸਿੰਘ ਰਾਣਾ ਸਰਕਲ ਪ੍ਰਧਾਨ ਬਸੀ ਪਠਾਣਾ ਦਿਹਾਤੀ, ਮਨਜੀਤ ਸਿੰਘ ਲਟੌਰ ਸਰਕਲ ਪ੍ਰਧਾਨ ਮੁਲੇਪੁਰ, ਅਮਨਦੀਪ ਜਲਵੇੜੀ ਸਰਕਲ ਪ੍ਰਧਾਨ ਸਰਹਿੰਦ, ਭੁਪਿੰਦਰ ਸਿੰਘ ਬਾਜਵਾ ਸਰਕਲ ਪ੍ਰਧਾਨ ਫਤਹਿਗੜ੍ਹ ਸਾਹਿਬ ਦਿਹਾਤੀ। ਨਵਦੀਪ ਸਿੰਘ ਟਿਵਾਣਾ, ਜਰਨੈਲ ਸਿੰਘ ਭਟੇੜੀ, ਪਰਮਿੰਦਰ ਸਿੰਘ ਕਾਲੀਰਾਉ (ਤਿੰਨੋ ਜਿਲ੍ਹਾ ਸਲਾਹਕਾਰ), ਕਰਮਜੀਤ ਸਿੰਘ ਧੁੰਦਾ, ਕ੍ਰਿਸ਼ਨ ਸਿੰਘ ਕੁੰਭੜਾ (ਦੋਵੇਂ ਜਿਲ੍ਹਾ ਮੁਖ ਬੁਲਾਰੇ), ਗੁਰਿੰਦਰ ਸਿੰਘ ਸ਼ੇਰਗਿਲ, ਹਰਿੰਦਰ ਸਿੰਘ ਸੇਖੋਂ, ਰਣਜੀਤ ਸਿੰਘ ਬਬੂ, ਭਗਵਾਨ ਸਿੰਘ ਹੈਪੀ ਟਿਬੀ, ਜਸਵਿੰਦਰ ਸਿੰਘ ਜਸੀ ਹੈਬਤਪੁਰ, ਵਰਿੰਦਰ ਸਿੰਘ ਧਤੋਂਦਾ, ਗੁਰਮੀਤ ਸਿੰਘ ਬਾਲਪੁਰ, ਸਿਮਰਨਜੀਤ ਸਿੰਘ ਬੀਬੀ ਪੁਰ, ਲਖਵੀਰ ਸਿੰਘ ਦਾਦੁਮਾਜਰਾ, ਗਗਨਦੀਪ ਸਿੰਘ ਨਰੈਣਗੜ੍ਹ, ਇੰਦਰਦੀਪ ਸਿੰਘ ਸਾਨੀਪੁਰ, ਹਰਦੀਪ ਸਿੰਘ ਝੰਡਾ, ਗੁਰਪ੍ਰੀਤ ਸਿੰਘ ਗੁਰਾ, ਪਰਮਜੀਤ ਸਿੰਘ ਪੰਮਾ ਬਦੇਸ਼ਾ, ਸੁਰਿੰਦਰ ਸਿੰਘ ਸਿੰਦੀ ਚੁੰਨੀ, ਬਲਵਿੰਦਰ ਸਿੰਘ ਰਾਏਪੁਰ, ਮਹਾ ਸਿੰਘ ਮੰਡੋਫਲ ਅਮਲੋਹ, ਅਮਨਪ੍ਰੀਤ ਸਿੰਘ ਸੋਂਢਾ, ਗੁਰਤੇਜ ਸਿੰਘ ਅੰਬੇ ਮਾਜਰਾ, ਜਗਦੀਪ ਸਿੰਘ ਭੁਆਖੇੜੀ, ਹਰਪ੍ਰੀਤ ਸਿੰਘ ਹਲੋਤਾਲੀ, ਗੁਰਵੀਰ ਸਿੰਘ ਰੁੜਕੀ, ਅਛਰ ਸਿੰਘ ਭਮਾਰਸੀ, ਪਰਮਿੰਦਰ ਸਿੰਘ ਆਦਮਪੁਰ, ਰਾਜਦੀਪ ਸਿੰਘ ਚਨਾਰਥਲ, ਮਨਦੀਪ ਸਿੰਘ ਚਣੋਂ, ਕਰਮਪ੍ਰੀਤ ਸਿੰਘ ਕੇ.ਪੀ., ਹਰਪਿੰਦਰ ਸਿੰਘ ਪੰਡਰਾਲੀ, ਦਵਿੰਦਰ ਸਿੰਘ ਬਾਲਪੁਰ, ਅਮਨਦੀਪ ਸਿੰਘ ਬਰਾਸ, (ਸਾਰੇ ਜਿਲ੍ਹਾ ਸੀਨੀ ਮੀਤ ਪ੍ਰਧਾਨ), ਜਗਦੀਪ ਸਿੰਘ ਬਡਾਲੀ, ਜਗਦੇਵ ਸਿੰਘ ਭਦਲਥੂਹਾ, ਗੁਰਪਿੰਦਰ ਸਿੰਘ ਝੰਬਾਲਾ, ਯਾਦਵਿੰਦਰ ਸਿੰਘ ਮਾਨਗੜ੍ਹ, ਇੰਦਰਜੀਤ ਸਿੰਘ ਨੂਰਪੁਰਾ, ਪਰਦੀਪ ਸਿੰਘ ਸੋਨੀ ਕੌਲਗੜ੍ਹ, ਗੁਰਪ੍ਰੀਤ ਸਿੰਘ ਮਾਲੋਵਾਲ, ਗੁਰਜੀਤ ਸਿੰਘ ਲੁਹਾਰ ਮਾਜਰਾ, ਲਖਵੀਰ ਸਿੰਘ ਧਨੋਆ ਸਲਾਣੀ, ਅਮਨਦੀਪ ਸਿੰਘ ਜਲਵੇੜੀ, ਅਮਨਦੀਪ ਸਿੰਘ ਦਵਿੰਦਰ ਸਿੰਘ ਬਾਲਪੁਰ, ਰਜਿੰਦਰ ਸਿੰਘ ਮੰਡੋਰ, ਤਲਵਿੰਦਰ ਸਿੰਘ ਜਲਾ, ਪੂਨਿਤ ਰਿਉਣਾ, ਮਨਦੀਪ ਹੈਪੀ ਬਸੀ, ਕਰਮਜੀਤ ਸਿੰਘ ਰਾਜੂ ਦੇਦੜਾ, ਅਮਨਦੀਪ ਮਾਵੀ, ਸਰਬਜੀਤ ਸਿੰਘ ਕਲੋੜ, ਰਾਕੇਸ਼ ਕੁਮਾਰ ਰੌਕੀ, ਦਿਲਬਾਗ ਸਿੰਘ ਅਮਰਾਲਾ, ਹਰਜੀਤ ਸਿੰਘ ਲਾਡੀ ਸਲਾਣੀ, ਬਾਲਕ ਪ੍ਰਾਸਰ, ਗੁਰਤੇਜ ਸਿੰਘ ਬਾਜਵਾ (ਸਾਰੇ ਜਿਲ੍ਹਾ ਮੀਤ ਪ੍ਰਧਾਨ), ਲਵਦੀਪ ਸਿੰਘ ਲਵਲੀ ਬੁਗਾ, ਬਲਪ੍ਰੀਤ ਸਿੰਘ, ਕਮਲਜੀਤ ਸਿੰਘ ਜਗਾ, ਗੁਰਪ੍ਰੀਤ ਸਿੰਘ ਭੰਗੂ, ਕਮਲਜੀਤ ਸਿੰਘ ਕਮਲ, ਜਸ਼ਨਦੀਪ ਸਿੰਘ, ਗੁਰਵੀਰ ਸਿੰਘ ਖਟੜਾ, ਮਨਦੀਪ ਸਿੰਘ, ਰਣਜੋਧ ਸਿੰਘ, ਜਸਵਿੰਦਰ ਸਿੰਘ, ਜਤਿੰਦਰ ਸਿੰਘ, ਨਿਰਮਲ ਸਿੰਘ, ਗੁਰਿੰਦਰ ਸਿੰਘ, ਹਰਿੰਦਰ ਸਿੰਘ, ਰਣਦੀਪ ਸਿੰਘ ਰਾਣਾ, ਕੁਲਵਿੰਦਰ ਸਿੰਘ ਹੈਪੀ, ਮਨਦੀਪ ਸਿੰਘ, ਸੁਪਿੰਦਰ ਸਿੰਘ ਪਪੀ, ਗੁਰਪ੍ਰੀਤ ਸਿੰਘ ਵਾਲੀਆ, ਰਾਜਵੰਤ ਸਿੰਘ ਰਾਜੂ, ਦਲਵਿੰਦਰ ਸਿੰਘ ਲਾਲੀ ਭੰਗੂ, ਅਮਨਦੀਪ ਸਿੰਘ ਜਲਵੇੜੀ, ਸੁਭਾਸ਼ ਚੰਦ ਵਰਮਾ, ਤਲਵਿੰਦਰ ਸਿੰਘ ਜਲਾ, ਹਰਪ੍ਰੀਤ ਸਿੰਘ ਜਖਵਾਲੀ, ਜਤਿੰਦਰ ਸਿੰਘ ਸਰਾਣਾ (ਸਾਰੇ ਜਿਲ੍ਹਾ ਜਰਨਲ ਸਕਤਰ), ਗੇਜ ਸਿੰਘ ਗੇਜੀ ਰਾਈਏਵਾਲ, ਯਾਦਵਿੰਦਰ ਸਿੰਘ ਸਲਾਣਾ, ਮਨਜੀਤ ਸਿੰਘ, ਅਵਤਾਰ ਸਿੰਘ, ਸਿਮਰਰ ਸਿੰਘ ਬਦੀਨਪੁਰ, ਸੁਖਵਿੰਦਰ ਸਿੰਘ, ਗੁਰਤੇਜ ਸਿੰਘ, ਮਨਪ੍ਰੀਤ ਸਿੰਘ ਹੈਪੀ, ਮਨਿੰਦਰ ਸਿੰਘ ਅਮਲੋਹ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਕੋਟਲਾ ਜਟਾਂ, ਗੁਰਵੀਰ ਸਿੰਘ ਮਹਦੀਆਂ, ਮਨਦੀਪ ਸਿੰਘ ਜੰਡਾਲੀ, ਰਣਜੋਧ ਸਿੰਘ ਨਰੈਣਗੜ੍ਹ, ਪਰਨੀਤ ਰਿਉਣਾ, ਗੁਰਪ੍ਰੀਤ ਸਿੰਘ ਚਨਾਰਥਲ, ਚਰਨਜੀਤ ਸਿੰਘ ਸਲੇੜੀ, ਭਰਪੂਰ ਸਿੰਘ ਪੋਲਾ, ਸਰਤਾਜ ਸਿੰਘ, ਗੁਰਪ੍ਰੀਤ ਸਿੰਘ ਰੁੜਕੀ (ਸਾਰੇ ਜਿਲ੍ਹਾ ਜਥੇਬੰਧਕ ਸਕਤਰ) ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ।

Send this to a friend