Skip to content
Independent perspectives. Global stories.
BREAKING

ਦੋ ਏ.ਡੀ.ਜੀ.ਪੀ. ਨੂੰ ਡੀ.ਜੀ.ਪੀ. ਵਜੋਂ ਤਰੱਕੀ

Share this story

ਚੰਡੀਗੜ੍ਹ, 17 ਅਪ੍ਰੈਲ (ਪੀ.ਟੀ.)-ਪੰਜਾਬ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਤੋਂ 1982 ਬੈਚ ਦੇ ਆਈ.ਪੀ.ਐ¤ਸ. ਅਧਿਕਾਰੀ ਸ੍ਰੀ ਰਾਜਿੰਦਰ ਸਿੰਘ ਅਤੇ 1983 ਬੈਚ ਦੇ ਆਈ.ਪੀ.ਐ¤ਸ. ਅਧਿਕਾਰੀ ਸ੍ਰੀ ਐ¤ਸ.ਕੇ. ਸ਼ਰਮਾ ਨੂੰ ਡੀ.ਜੀ.ਪੀ. ਰੈਂਕ ਵਜੋਂ ਤਰੱਕੀ ਦਿੱਤੀ ਹੈ। ਉਨ੍ਹਾਂ ਦਾ ਪੇ ਸਕੇਲ ਐ¤ਚ.ਏ.ਜੀ. + 75,500-80,000 ਕੀਤਾ ਗਿਆ ਹੈ।

WRITTEN BY