May 15, 2026 1:21 pm

ਡਾ. ਘਈ ਸਿਰ ਫਿਰ ਸਜਿਆ ਮੈਡੀਕਲ ਐਸੋਸੀਏਸ਼ਨ ਦੀ ਪ੍ਰਧਾਨਗੀ ਦਾ ਤਾਜ

ਤਲਵੰਡੀ ਸਾਬੋ 7 ਮਾਰਚ (ਰਾਮ ਰੇਸ਼ਮ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦਾ ਹੋਇਆ ਚੋਣ ਅਜਲਾਸ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਕਮਿਊਨਟੀ ਸੈਂਟਰ ਵਿਖੇ ਹੋਇਆ ਜਿਸ ਵਿਚ ਸਟੇਟ ਪ੍ਰਧਾਨ ਧੰਨਾ ਮਲ ਗੋਇਲ ਹਰਦੇਵ ਸ਼ਰਮਾ ਅਤੇ ਚੋਣ ਅਬਜਬਰਾ ਦੀ ਦੇਖ ਰੇਖ ਵਿਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਫੂਲ ਬੂਟਾ ਸਿੰਘ ਸਿਵੀਆਂ ਮੈਡਮ ਸਰਬਜੀਤ ਕੌਰ ਭਟੀ ਜ਼ਿਲ੍ਹਾ ਲੇਡੀ ਵਿਗ ਪ੍ਰਧਾਨ ਤੇ ਕੁਲਵੰਤ ਕੌਰ ਤੋਂ ਇਲਾਵਾ ਗੁਰਸੇਵਕ ਸਿੰਘ ਢਡੇ ਦੀ ਹਾਜ਼ਰੀ ਵਿਚ ਸਰਬਸਮਤੀ ਨਾਲ ਡਾਕਟਰ ਗੁਰਮੇਲ ਸਿੰਘ ਘਈ ਪ੍ਰਧਾਨ, ਮੀਤ ਪ੍ਰਧਾਨ ਮਲਕੀਤ ਸਿੰਘ ਮਿਰਜ਼ੇਆਣਾ, ਮਹਿਦਰਪਾਲ ਕਾਲੜਾ, ਪਰਮਜੀਤ ਸਿੰਘ ਕੋਰਿਆਣਾ ਚੇਅਰਮੈਨ ਜੋਗਿੰਦਰ ਸਿੰਘ ਜਗ੍ਹਾ, ਸੈਕਟਰੀ ਰੇਸ਼ਮ ਸਿੰਘ ਭਾਗੀਵਾਂਦਰ, ਰਾਜਵਿੰਦਰ ਸਿੰਘ ਗਾਟਵਾਲੀ, ਹਰਜਿੰਦਰ ਸਿੰਘ ਮਲਕਾਣਾ, ਕੈਸ਼ੀਅਰ ਕ੍ਰਿਸ਼ਨ ਕੁਮਾਰ , ਬਿਕਰ ਸਿੰਘ ਧਿਗੜ ,ਜਸਵਿੰਦਰ ਸਿੰਘ ਮਲਕਾਣਾ, ਸਲਾਹਕਾਰ ਡਾਕਟਰ ਜੀ ਐਸ ਖੋਖਰ, ਮਿਠੂ ਖਾਨ ਲੇਲੇਆਲਾ, ਮੁਖ ਬੁਲਾਰਾ ਬਲਵੰਤ ਸਿੰਘ ਲਹਿਰੀ ,ਸਟੇਜ ਸੈਕਟਰੀ ਗਿਰਧਾਰੀ ਲਾਲ ਬਹਿਮਣ, ਬਲਾਕ ਲੇਡੀ ਵਿੰਗ ਪ੍ਰਧਾਨ ਗੁਰਦੀਪ ਕੋਰ ਭਟੀ, ਮੀਤ ਪ੍ਰਧਾਨ ਰਾਜਵੰਤ ਕੌਰ ਸੀਂਗੋ ,ਸਰਕਲ ਪ੍ਰਧਾਨ ਭਰਪੂਰ ਸਿੰਘ, ਮੀਤ ਪਰਧਾਨ ਸੁਭਾਸ ਕੁਮਾਰ ਸਿਗੋ, ਐਡਵਾਈਜ਼ਰੀ ਕਮੇਟੀ ਮੈਂਬਰ ਜਗਦੀਸ਼ ਸਿੰਘ ਭਟੀ , ਜਗਸੀਰ ਸਿੰਘ ਸਿੰਗੋ,ਆਤਮਾ ਸਿੰਘ ਸੁਖਦੇਵ ਸਿੰਘ ਮਿਰਜ਼ੇਆਣਾ,ਨਿਰਮਲ ਸਿੰਘ ਗੋਲੇਆਲਾ ,ਬਾਬੂ ਸਿੰਘ , ਜਨਕ ਰਾਜ ,ਗੁਰਮੇਲ ਸਿੰਘ ਬਹਿਮਣ ,ਰਾਮਾ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਮਾਨ ,ਮੀਤ ਪ੍ਰਧਾਨ ਕੇਵਲ ਸਿੰਘ ਸੁਖਲਧੀ, ਰਾਮਾਂ ਦਿਹਾਤੀ ਪ੍ਰਧਾਨ ਜਸਵੀਰ ਸਿੰਘ ਕੋਟ ਬਖਤੂ ਮੀਤ ਪਰਧਾਨ ਰਾਜ ਕੁਮਾਰ ਬੰਗੀ ,ਅਡਵਾਈਜ਼ਰੀ ਕਮੇਟੀ ਮੈਂਬਰ ਗੁਲਾਬ ਫੁਲੋਖਾਰੀ, ਬਲਵੰਤ ਸਿੰਘ ਕਣਕਵਾਲ, ਮੋਦਨ ਸਿੰਘ, ਨਾਜ਼ਰ ਸਿੰਘ , ਗੁਰਪ੍ਰੀਤ ਸਿੰਘ ਸੁਖਲਧੀ, ਅੰਤਰ ਸਿੰਘ ਮਾਨਵਾਲਾ, ਗੁਰ ਪੀਤ ਸਿੰਘ ਕੋਟਭਾਰਾ , ਭੋਲਾ ਸਿੰਘ ,ਬਲਜੀਤ ਸਿੰਘ ਸ਼ੇਖਪੁਰਾ, ਸੁਖਚਰਨ ਸਿੰਘ ਲੇਲੇਵਾਲਾ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਨਛਤਰ ਸਿੰਘ ਨਥੇਹਾ ਬਲਵਿਦਰ ਸਿੰਘ ਮਿਰਜੇਆਣਾ ਆਦਿ ਚੁਣੇ ਗਏ।

Send this to a friend