May 13, 2026 3:44 am

ਪੜ੍ਹਾਈ ’ਚੋਂ ਨੰਬਰ ਘੱਟ ਆਉਣ ’ਤੇ ਸਕੂਲੀ ਵਿਦਿਆਰਥਣ ਵੱਲੋਂ ਖੁਦਕੁਸ਼ੀ

ਪੱਟੀ, 11 ਫਰਵਰੀ (ਬਲਦੇਵ ਸਿੰਘ ਸੰਧੂ)- ਸਬ ਡਵੀਜ਼ਨ ਪੱਟੀ ਅਧੀਨ ਪੈਂਦੇ ਪਿੰਡ ਕੈਰੋ ਦੀ ਇੱਕ ਸਕੂਲੀ ਵਿਦਿਆਰਥਣ ਸੁਖਜੀਵਨਜੀਤ ਕੌਰ ਪੁੱਤਰੀ ਗੁਲਜਾਰ ਸਿੰਘ ਜੋ ਕਿ ਕੈਰੋ ਸਕੂਲ ਵਿਚ 12 ਵੀਂ ਕਲਾਸ ਵਿਚ ਪੜ੍ਹਾਈ ਕਰਦੀ ਸੀ ਜਿਸ ਵਿਚੋ ਉਸਨੇ ਫਸਟ ਵਜੀਵਨ ਪ੍ਰਾਪਤ ਕੀਤੇ ਅਤੇ ਇਸ ਤੋ ਬਾਅਦ ਵਿਚ ਉਸਨੇ ਆਈਲਟਸ ਦਾ ਟੈਸਟ ਤਰਨ ਤਾਰਨ ਵਿਖੇ ਦਿੱਤਾ ਜਿਸ ਵਿਚੋ ਬੈਡ ਘੱਟ ਆਉਣ ਕਾਰਨ ਲੜਕੀ ਸਦਮੇ ਵਿਚ ਆਈ ਗਈ ਅਤੇ ਉਸਨੇ ਕੋਈ ਜਹਿਰੀਲੀ ਚੀਜ ਖਾ ਲਈ ਜਿਸਨੂੰ ਗੁਰੂ ਨਾਨਕ ਦੇਵ ਸਪੈਸਲਟੀ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਵਾਸਤੇ ਲਿਜਾਇਆ ਗਿਆ ਜਿਥੇ ਡਾਕਟਰਾ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ ਉਸਦੀ ਮੌਤ ਹੋਣ ਕਾਰਨ ਇਲਾਕੇ ਸੋਗ ਦੀ ਲਹਿਰ ਦੌੜ ਗਈ।

Send this to a friend