ਅਕਾਲ ਚੈਨਲ ਦੇ ਮੁਖੀ ਸ. ਕੂਨਰ 100 ਸਿੱਖਾਂ ਦੀ ਸੂਚੀ ’ਚ ਸ਼ਾਮਿਲ

ਚੰਡੀਗੜ੍ਹ, 21 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਬਰਾਡਕਾਸਟਿੰਗ ਅਤੇ ਸੇਵਾ ਦੇ ਖੇਤਰ ਵਿੱਚ ਵੱਡਾ ਨਾਂਅ ਬਣ ਚੁੱਕੇ ਅਕਾਲ ਚੈਨਲ ਯੂ.ਕੇ. ਦੇ ਮੁਖੀ ਸ. ਅਮਰੀਕ ਸਿੰਘ ਕੂਨਰ ਦਾ ਨਾਮ 2018 ’ਚ ਵਿਸ਼ਵ ਦੇ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਇਹ ਇੱਕ ਵੱਡੀ ਪ੍ਰਾਪਤੀ ਹੈ। ਸ. ਕੂਨਰ ਇਸ ਦਾ ਸਿਹਰਾ ਅਕਾਲ ਚੈਨਲ ਦੀ ਟੀਮ ਅਤੇ ਅਕਾਲ ਪਰਿਵਾਰ ਦੇ ਮੈਂਬਰਾਂ ਨੂੰ ਦਿੰਦੇ ਹਨ।

Send this to a friend