ਕੀਰਤਪੁਰ ਸਾਹਿਬ, 12 ਨਵੰਬਰ (ਅਮਰਾਨ ਖ਼ਾਨ)- ਉਤਰੀ ਭਾਰਤ ਦੀ ਸਭ ਤੋਂ ਪ੍ਰਸਿਧ ਦਰਗਾਹ ਹਜ਼ਰਤ ਸਾਈ ਪੀਰ ਬਾਬਾ ਬੁਢਣ ਸ਼ਾਹ ਜੀ ਦੇ ਸਾਲਾਨਾ ਉਰਸ ਮੇਲੇ ਮੌਕੇ ਪੰਜਾਬ ਟਾਇਮਜ਼ ਅਖਬਾਰ ਦੇ ਪਤਰਕਾਰ ਅਮਰਾਨ ਖਾਨ ਵਲੋਂ ਵਿਸ਼ੇਸ਼ ਤੌਰ ਤੇ ਸਪਲੀਮੈਂਟ ਕਢਿਆ ਗਿਆ, ਇਸ ਸਪਲੀਮੈਂਟ ਨੂੰ ਦਰਗਾਹ ਦੇ ਮਹੰਤ ਦਿਲਬਾਗ ਮੁਹੰਮਦ ਸ਼ਾਹ, ਜਰਨੈਲ ਸਿੰਘ ਬਾਜਵਾ ਐਮ.ਡੀ.ਸੰਨੀ ਐਨਕਲੇਵ ,ਐਡਵੋਕੇਟ ਅਹਿਮਦ ਦੀਨ, ਪਰਵੇਜ ਸ਼ਾਹ, ਸ਼ਰੀਫ਼ ਸਾਹ, ਬਿਟੂ ਸ਼ਾਹ, ਨਾਜ਼ਰ ਨਿੰਦੀ ,ਮਖਣ ਲਾਲ, ਕਾਲਾ ਚੰਡੀਗੜ੍ਹ, ਦਿਲਸ਼ਾਦ ਵਲੋਂ ਸ਼ਾਂਝੇ ਤੌਰ ਤੇ ਜਾਰੀ ਕੀਤਾ ਗਿਆ ,ਇਸ ਮੌਕੇ ਉਹਨਾਂ ਨੇ ਪੰਜਾਬ ਟਾਈਮਜ਼ ਦੇ ਸੰਪਾਦਕ ਬਲਜੀਤ ਸਿੰਘ ਬਰਾੜ ਅਤੇ ਕੀਰਤਪੁਰ ਸਾਹਿਬ ਤੋਂ ਪਤਰਕਾਰ ਅਮਰਾਨ ਖਾਨ ਨੂੰ ਇਸ ਸਪਲੀਮੈਂਟ ਲਈ ਵਧਾਈ ਦਿਤੀ ਅਤੇ ਅਗੇ ਤੋਂ ਸਹਯੋਗ ਦੇਣ ਦਾ ਭਰੋਸਾ ਦਿਤਾ।
‘ਪੰਜਾਬ ਟਾਇਮਜ਼’ ਦਾ ਕੀਰਤਪੁਰ ਸਾਹਿਬ ਸਪਲੀਮੈਂਟ ਮਾਣਯੋਗ ਸ਼ਖਸੀਅਤਾਂ ਵੱਲੋਂ ਜਾਰੀ



