June 24, 2026 9:01 am

2ਜੀ ਘੋਟਾਲਾ : ਸੰਜੇ ਚੰਦਰਾ ਦੀ ਜ਼ਮਾਨਤ ਰੱਦ ਕਰਨ ਤੋਂ ਇਨਕਾਰ

ਨਵੀਂ ਦਿ¤ਲੀ, 24 ਮਾਰਚ (ਪੀ.ਟੀ.)-ਉ¤ਚ ਅਦਾਲਤ ਨੇ 2ਜੀ ਸਪੈਕਟ੍ਰਮ ਮਾਮਲੇ ‘ਚ ਦੋਸ਼ੀ ਯੂਨੀਟੈਕ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਸੰਜੇ ਚੰਦਰਾ ਦੀ ਜ਼ਮਾਨਤ ਰ¤ਦ ਕਰਨ ਤੋਂ ਇਨਕਾਰ ਕਰ ਦਿ¤ਤਾ ਹੈ। ਜ¤ਜ ਐਚ. ਐਲ. ਦ¤ਤ ਦੀ ਪ੍ਰਧਾਨਗੀ ਵਾਲੇ ਇਕ ਬੈਂਚ ਨੇ ਸੀ. ਬੀ. ਆਈ. ਦੀ ਅਰਜ਼ੀ ਨੂੰ ਖਾਰਜ ਕਰ ਦਿ¤ਤਾ। ਚੰਦਰਾ ਹਾਲ ਹੀ ‘ਚ ਇਕ ਟੇਪ ਮਾਮਲੇ ‘ਚ ਤ¤ਤਕਾਲੀਨ ਸਰਕਾਰੀ ਵਕੀਲ ਏ. ਕੇ. ਸਿੰਘ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਫੜ੍ਹੇ ਗਏ ਸਨ। ਜਿਸ ਦੇ ਬਾਅਦ ਸੀ. ਬੀ. ਆਈ. ਨੇ ਚੰਦਰਾ ਦੀ ਜ਼ਮਾਨਤ ਰ¤ਦ ਕਰਨ ਲਈ ਉ¤ਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।

Send this to a friend