Skip to content
Independent perspectives. Global stories.
BREAKING

ਗਰੀਨ ਵੈਲੀ ਕ੍ਰਿਕਟ ਅਕੈਡਮੀ ਖਰੜ ਵੱਲੋਂ ਪਿੰਡ ਭੁੱਖੜੀ ’ਚ ਕ੍ਰਿਕਟ ਲੀਗ ਆਯੋਜਿਤ

Share this story

ਖਰੜ, 28 ਅਕਤੂਬਰ (ਹਰਵਿੰਦਰ ਮਹਿਰਾ)- ਗਰੀਨ ਵੈਲੀ ਕ੍ਰਿਕਟ ਅਕੈਡਮੀ ਖਰੜ ਵਲੋਂ ਪਿੰਡ ਭੁੱਖੜੀ ਨੇੜੇ ਖੇਡ ਮੈਦਾਨ ਵਿਚ ਕਰਵਾਈ ਜਾ ਰਹੀ ਕ੍ਰਿਕਟ ਲੀਗ ਵਿਚ ਖਰੜ ਸਹਿਰ ਤੋਂ ਇਲਾਵਾ ਵੱਖ ਵੱਖ ਜਿਲਿਆਂ ਤੋਂ ਕ੍ਰਿਕਟ ਅਕੈਡਮੀ ਦੀਆਂ ਟੀਮਾਂ ਭਾਗ ਲੈ ਰਹੇ ਹਨ। ਅਕੈਡਮੀ ਦੇ ਕੋਚ ਓਮ ਪ੍ਰਕਾਸ਼ ਨੇ ਦਸਿਆ ਕਿ ਪਹਿਲਾਂ ਮੈਚ ਚੈਪੀਅਨ ਕ੍ਰਿਕਟ ਅਕੈਡਮੀ ਚੱਪੜਚਿੜੀ ਅਤੇ ਐਸ.ਬੀ.ਮਾਸਟਰ ਬਲਾਸਟ ਕ੍ਰਿਕਟ ਅਕੈਡਮੀ ਦਰਮਿਆਨ ਖੇਿਡਆ ਗਿਆ ਅਤੇ ਦੂਸਰਾ ਮੈਚ ਆਇਸ਼ਰ ਸਕੂਲ ਪ੍ਰਵਾਣੂ ਹਿਮਾਂਚਲ ਪ੍ਰਦੇਸ ਅਤੇ ਐਨ.ਸੀ.ਏ. ਮੁਹਾਲੀ ਵਿਚ ਖੇਡਿਆ ਗਿਆ। ਅੱਜ ਪਾਵਰ ਕ੍ਰਿਕਟ ਅਕੈਡਮੀ ਖੰਨਾ ਦੀ ਟੀਮ ਨਾਲ ਪਹਿਲਾਂ ਸਥਾਨ ਪ੍ਰਾਪਤ ਕੀਤਾ ਜਦ ਕਿ ਮਾਈਂਡ ਟ੍ਰੀ ਸਕੂਲ ਖਰੜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

WRITTEN BY