Skip to content
Independent perspectives. Global stories.
BREAKING

ਸੁਖਵੀਰ ਸਿੰਘ ਹਵਲਦਾਰ ਤੋਂ ਤਰੱਕੀ ਲੈ ਕੇ ਏ ਐਸ ਆਈ ਬਣੇ

Share this story

ਮੋੜ ਮੰਡੀ, 16 ਅਕਤੂਬਰ (ਅਰਮਿੰਦਰ ਸਿੰਘ ਅਵਿਨਾਸ਼)- ਹਰਮਿੰਦਰ ਸਿੰਘ ਅਵਿਨਾਸ਼ ਸੀ ਆਈ ਡੀ ਵਿੱਚ ਬਤੋਰ ਹਵਲਦਾਰ ਕੰਮ ਕਰ ਰਹੇ ਇਮਾਨਦਾਰ, ਸੂਝਵਾਨ, ਅਤੇ ਮਿਹਨਤੀ ਵਿਆਕਤੀ ਸੂਖਵੀਰ ਸਿੰਘ ਨੂੰ ਅੱਜ ਸਰਾਕਰ ਨੇ ਤਰੱਕੀ ਦੇ ਕੇ ਏ ਐਸ ਆਈ ਬਣਾ ਦਿੱਤਾ ਗਿਆ।ਬਠਿੰਡਾਂ ਵਿਖੇ ਅੱਜ ਸੀ ਆਈ ਡੀ ਵਿਭਾਗ ਦੇ ਡੀ ਐਸ ਪੀ ਜਗਰੂਪ ਸਿੰਘ ਅਤੇ ਇੰਸਪੈਕਟਰ ਸੁਖਦਰਸ਼ਨ ਸਿੰਘ ਨੇ ਅੱਜ ਉਨਾ ਦੇ ਸਟਾਰ ਲਗਾ ਕੇ ਉਨ੍ਹਾਂ ਨੂੰ ਏ ਐਸ ਆਈ ਦੇ ਅੁਹਦੇ ਤੇ ਤਰੱਕੀ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਵੀਰ ਸਿੰਘ ਨੇ ਕਿਹਾ ਕਿ ਇਹ ਸਭ ਲੋਕਾਂ ਦੀ ਸੁਭਕਾਮਨਾਵਾਂ ਅਤੇ ਅਸ਼ੀਰਵਾਦ ਦਾ ਨਤੀਜਾ ਹੈ ਕਿ ਅੱਜ ਉਨਾ ਨੂੰ ਸਰਕਾਰ ਨੇ ਤਰੱਕੀ ਦਿੱਤੀ ਹੈ ਅਤੇ ਉਹ ੳਾਰੇ ਹੀ ਸੁਭਚਿੰਤਕਾਂ ਦਾ ਦਿਲੋ ਧੰਨਵਾਦ ਕਰਦੇ ਹਨ। ਉਹ ਭਵਿੱਖ ਵਿੱਚ ਵੀ ਸਰਕਾਰੀ ਡਿਉਟੀ ਆਪਣੀ ਤਨਦੇਹੀ ਨਾਲ ਨਿਭਾਉਣਗੇ।

WRITTEN BY