ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ ਕਾਲਜ ਚੈਸ ਮੁਕਾਬਲੇ ਸਫਲਤਾਪੂਰਵਕ ਸਮਾਪਤ

ਬਠਿੰਡਾ, 4 ਅਕਤੂਬਰ (ਸੁਖਵਿੰਦਰ ਸਰਾਂ)- ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਚੈਸ ਮੁਕਾਬਲਾ ਕਰਵਾਇਆ ਗਿਆ। ਇਹਨਾਂ ਅੰਤਰਕਾਲਜ ਚੈਸ ਮੁਕਾਬਲਿਆਂ ਵਿਚ ਜਿੱਤੇ ਹੋਏ ਵਿਦਿਆਰਥੀਆਂ ਨੂੰ ਵਿੱਤ ਅਤੇ ਯੋਜਨਾਂ ਮੰਤਰੀ (ਪੰਜਾਬ) ਯ੍ਰੀ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਯ੍ਰੀਮਤੀ ਵੀਨੂ ਬਾਦਲ ਵੱਲ੍ਵੋ ਸਨਮਾਨਿਤ ਕੀਤਾ ਇਹਨਾਂ ਮੁਕਾਬਲਿਆਂ ਵਿਚ ਦੂਸਰੇ ਦਿਨ ਲੜਕਿਆਂ ਦੀਆਂ ਟੀਮਾਂ ਡੀ. ਏ.ਵੀ. ਕਾਲਜ, ਬਠਿੰਡਾ, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ, ਗੁਰੂ ਕ੍ਯਾੀ ਕਾਲਜ, ਤਲਵੰਡੀ ਸਾਬੋ, ਐਸ.ਯੂਐਸ. ਸਰਕਾਰੀ ਕਾਲਜ ਸੁਨਾਂਮ, ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਪਸ ਅਤੇ ਐਸ. ਜੀ.ਟੀ.ਬੀ. ਕਾਲਜ, ਸ੍ਰੀ ਆਨੰਦਪੁਰ ਸਾਹਿਬ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ, ਯੂਨੀਵਰਸਿਟੀ ਕਾਲਜ, ਬਿੰਮਰਾ, ਐਸ. ਡੀ. ਕਾਲਜ, ਬਰਨਾਲਾ, ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ, ਅਤੇ ਯਾਦਵਿੰਦਰਾ ਕਾਲਜ, ਤਲਵੰ ਸਾਬੋ ਨੇ ਭਾਗ ਲਿਆ। ਲੜਕੀਆਂ ਦੀਆਂ 8 ਟੀਮਾਂ ਨੇ ਗੁਰੂ ਹਰਗੋਬਿੰਦ ਕੇ. ਜੀ.ਸੀ. ਕੁਰਾਲੀ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਡੀ. ਏ.ਵੀ. ਕਾਲਜ, ਬਠਿੰਡਾ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਐਸ.ਐਸ.ਡੀ. ਗਰਲਜ ਕਾਲਜ, ਬਠਿੰਡਾ, ਜੇ.ਐਸ.ਜੇ ਕਾਲਜ, ਗੁਰਨੇਕਲਾਂ, (ਸੁਨਾਂਮ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਪਸ ਅਤੇ ਐਸ. ਜੀ.ਟੀ.ਬੀ. ਕਾਲਜ ਸ੍ਰੀ ਆਨੰਦਪੁਰ ਸਾਹਿਬ ਨੇ ਭਾਂਗ ਲਿਆ। ਇਹਨਾਂ ਵਿਚ ਲੜਕਿਆਂ ਦੀ ਟੀਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਕ੍ਵੈਪਸ ਨੇ ਜਿੱਤ ਹਾਸਿਲ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕ੍ਵੈਪਸ ਦੀਆਂ ਲੜਕੀਆਂ ਦੀ ਟੀਮ ਨੇ ਮੱਲਾਂ ਮਾਰੀਆਂ। ਦੂਸਰੇ ਸਥਾਨ ਤੇ ਸ਼ਹੀਦ ਊਧਮ ਸਿੰਘ ਕਲਾਜ ਸੁਨਾਮ (ਲ਼ੜਕੇ) ਤੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ (ਲ਼ੜਕੀਆਂ) ਰਹੇ। ਤੀਸਰਾ ਸਥਾਨ ਡੀ.ਏ.ਵੀ. ਕਾਲਜ ਬਠਿਡਾ ਦੀਆਂ ਟੀਮਾ (ਲੜਕੇ ਅਤੇ ਲੜਕੀਆਂ) ਨੇ ਪ੍ਰਾਪਤ ਕੀਤਾ।ਸ੍ਯ੍ਰੀਮਤੀ ਵੀਨੂ ਬਾਦਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਸ ਮੁਕਾਬਲੇ ਵਿਚ ਭਾਗ ਲੈ ਰਹੀਆਂ ਲੜਕੀਆਂ ਦੇ ਬੁਲੰਦ ਹੌਸਲੇ ਦੇਖ ਕੇ ਉਹਨਾਂ ਕਿਹਾ ਕਿ ਲੜਕੀਆਂ ਵੀ ਹੁਣ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ। ਉਹਨਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਵ ੍ਯਰਮਾਂ ਨੇ ਆਏ ਹੋਏ ਮਹਿਮਾਨ ੍ਯ੍ਰੀਮਤੀ ਵੀਨੂ ਬਾਦਲ ਅਤੇ ਵੱਖ ਵੱਖ ਕਾਲਜਾਂ ਤ੍ਵੋ ਆਏ ਵਿਦਿਆਰਥੀਆਂ ਅਤੇ ਇੰਚਾਰਜ ਅਧਿਆਪਕਾਂ ਨੂੰ ਨਿੱਘਾ ਜੀ ਆਇਆ ਆਖਿਆ। ਉਹਨਾਂ ੍ਯਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ: ਮਦਨ ਲਾਲ, ਪ੍ਰੋ: ਕੁਲਦੀਪ ਸਿੰਘ, ਪ੍ਰੋ: ਨਿਰਮਲ ਸਿੰਘ ਹੋਰਾਂ ਨੂੰ ਇਸ ਮੈਚ ਦੇ ਸਫਲ ਹੋਣ ਤੇ ਵਧਾਈਆਂ ਦਿੱਤੀਆਂ।

Send this to a friend