Skip to content
Independent perspectives. Global stories.
BREAKING

ਪਾਕਿਸਤਾਨ ਨੇ ਕੀਤਾ ਨਿਯਮਾਂ ਦਾ ਉਲੰਘਣ, ਭਾਰਤੀ ਸੀਮਾ ’ਚ ਦਾਖ਼ਲ ਹੋਇਆ ਹੈਲੀਕਾਪਟਰ

Share this story

ਜੰਮੂ ਕਸ਼ਮੀਰ, 30 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਪਾਕਿਸਤਾਨੀ ਹੈਲੀਕਾਪਟਰ ਭਾਰਤ ਦੇ ਪੁੰਛ ਸੈਕਟਰ ‘ਚ ਦਾਖ਼ਲ ਹੋ ਗਿਆ।ਪਾਕਿਸਤਾਨ ਹੈਲੀਕਾਪਟਰ ਨੇ ਇੰਡੀਅਨ ਏਅਰਸਪੇਸ ਦਾ ਉਲੰਘਣ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਭਾਰਤੀ ਸੀਮਾ ਦੇ 300 ਮੀਟਰ ਅੰਦਰ ਦਾਖ਼ਲ ਹੋ ਗਿਆ ਸੀ।ਕਿਸੇ ਵੀ ਵਲੋਂ ਕੋਈ ਵੀ ਹਮਲਾਵਰ ਕਾਰਵਾਈ ਨਹੀਂ ਕੀਤੀ ਗਈ।ਹੈਲੀਕਾਪਟਰ ਐਤਵਾਰ ਦੁਪਹਿਰ ਕਰੀਬ 12 ਵਜੇ ਭਾਰਤ ਦੀ ਸੀਮਾ ’ਚ ਦਾਖ਼ਲ ਹੋਇਆ ਸੀ।ਇਸ ਤੋਂ ਪਹਿਲਾਂ ਭਾਰਤੀ ਸੈਨਾ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਦਾ ਵੀ ਇਕ ਵੀਡੀਓ ਸਾਹਮਣੇ ਆਇਆ ਸੀ।

WRITTEN BY