May 4, 2026 9:40 am

ਸੁਆਮੀ ਵਿਦਿਆ ਨੰਦ ਜੀ ਹੋਏ ਬ੍ਰਹਮਲੀਨ

ਸ਼ੇਰਪੁਰ, 25 ਸਤੰਬਰ (ਹਰਜੀਤ ਕਾਤਿਲ)- ਕਸਬਾ ਸ਼ੇਰਪੁਰ ਨੇੜੇ ਝਲ਼ੂਰ ਧਾਮ ਵਾਲੇ ਸੁਆਮੀ ਵਿਦਿਆ ਨੰਦ ਜੀ ਅਜ ਸ਼ਾਮ 5 ਵਜੇ ਦੇ ਕਰੀਬ ਬ੍ਰਹਮਲੀਨ ਹੋ ਗਏ ਹਨ। ਇਲਾਕੇ ਵਿਚ ਸੋਗ ਦੀ ਲਹਿਰ। ਸੁਆਮੀ ਜੀ ਦਾ ਸੰਸਕਾਰ 27 ਸਤੰਬਰ 12 ਵਜੇ ਕੀਤਾ ਜਾਵੇਗਾ।

Send this to a friend