ਵਾਜਪਾਈ ਦੇ ਦਿਹਾਂਤ ਤੋਂ ਬਾਅਦ ਮੋਦੀ ਨੇ ਸੋਗ ਜਤਾਇਆ। ਉਨ੍ਹਾਂ ਨੇ ਕਿਹਾ ਅਟਲ ਜੀ ਸਾਡੇ ਵਿਚ ਨਹੀਂ ਰਹੇ।ਉਨ੍ਹਾਂ ਲਿਖਿਆ ਕਿ ਅਟਲ ਜੀ ਨੇ ਆਪਣਾ ਜੀਵਨ ਹਰ ਪਲ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ। ਉਨ੍ਹਾਂ ਦਾ ਜਾਣਾ, ਇਕ ਯੁਗ ਦਾ ਅੰਤ ਹੈ।