April 25, 2026 3:29 am

ਰੇਡੀਓ ਤੋਂ ਕਥਾ

ਜਲੰਧਰ, 1 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਗਿਆਨੀ ਬਲਬੀਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਮਾਡਲ ਟਾਊਨ ਜਲੰਧਰ, ਆਲ ਇੰਡੀਆ ਰੇਡੀਓ ਜਲੰਧਰ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਵਿੱਚ ਮਿਤੀ 2 ਅਗਸਤ (ਅੱਜ) ਸ਼ਾਮ 5:30 ਵਜੇ ਸ਼ਬਦ ਦੀ ਵਿਆਖਿਆ ਕਰਨਗੇ।

Send this to a friend