Skip to content
Independent perspectives. Global stories.
BREAKING

ਪਹਿਲਾ ਅੱਖਾਂ ਦਾ ਫਰੀ ਚੈਕਅਪ ਕੈਂਪ ਲਗਾਇਆ

Share this story

ਖੰਨਾ, 13 ਜੁਲਾਈ (ਲਾਲ ਸਿੰਘ ਮਾਂਗਟ)- ਸ਼ੁਕਰਵਾਰ ਨੂੰ ਅਕਾਲ ਸਰਵਿਸ ਸਟੇਸ਼ਨ ਪੈਟਰੋਲ ਪੰਪ ’ਤੇ ਅੱਖਾਂ ਦਾ ਫਰੀ ਚੈਂਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਲੋਕਾਂ ਨੂੰ ਐਨਕਾਂ ਤੇ ਦਵਾਈ ਫਰੀ ਦਿੱਤੀ ਗਈ। ਡਾਕਟਰਾਂ ਨੇ ਲੋਕਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ। ਡਾ. ਸਚਿਨ ਗੁਪਤ ਨੇ ਗੱਡੀਆਂ ਚਲਾਉਣ ਵਾਲੇ ਡਰਾਇਵਰਾਂ ਨੂੰ ਸਹੀ ਸਮੇਂ ਨੀਦ ਪੂਰੀ ਕਰਨ ਦੇ ਸੁਝਾਅ ਦਿੱਤੇ, ਤਾਂ ਜੋ ਅੱਖਾਂ ਤੇ ਇਸ ਦਾ ਬੁਰਾ ਅਸਰ ਨਾ ਪੈ ਸਕੇ। ਇਸ ਮੌਕੇ ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਅੰਕੁਸ਼ ਮਿੱਤਲ, ਸੁਮਿਤ ਸਿੰਘ, ਸੂਸ਼ਾਂਤ ਦੂੁਬੇ, ਗੁਰਿੰਦਰ ਸਿੰਘ ਕਾਲਾ, ਰੋਸ਼ਨ ਸਿੰਘ, ਮੈਡਮ ਦੀਪਕਾ ਆਦਿ ਹਾਜ਼ਰ ਸਨ।

WRITTEN BY