ਚੰਡੀਗੜ•, 1 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਐਨਰਜੀ ਡਿਪਲਮੈਂਟ ਏਜੰਸੀ (ਪੇਡਾ) ਸੋਰ ਊੁਰਜਾ ਸਯੰਤਰ, ਸੋਰ ਸਟਰੀਟ ਲਾਈਟਸ, ਸੋਰ ਜਲ ਤਾਪ ਪ੍ਰਣਾਲੀ, ਬਾਇਓਮਾਸ ਪਾਵਰ ਪਲਾਂਟ ਅਤੇ ਮਿੰਨੀ ਹਾਈਡਲ ਪ੍ਰੋਜੈਕਟ ਸਥਾਪਤ ਕਰਕੇ ਨਵੇਂੇ ਸਰੋਤਾਂ ਅਤੇ ਸੂਰਜ ਹਵਾ ਵਾਇਓਮਾਸ ਅਤੇ ਪਾਣੀ ਤੋ ਊਰਜਾ ਦਾ ਉਪਯੋਗ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ, ਇਸ ਦੇ ਇਲਾਵਾ ਰਾਜ ਦੀ ਊਰਜਾ ਮੰਗ ਨੂੰ ਪੂਰਾ ਕਰਨ ਦੇ ਲਈ ਯੋਜਨਾਵਾਂ ਚ¤ਲ ਰਹੀਆ ਹਨ, ਇਸ ਕੜੀ ਵਿ¤ਚ ਸਿੰਚਾਈ ਖੇਤਰ ਵਿ¤ਚ ਕ੍ਰਾਤੀਕਾਰੀ ਬਦਲਾਅ ਦੇ ਲਈ ਜਲ ਪੰਪਿੰਗ ਦੀ ਯੋਜਨਾ ਦੀ ਦਿਸ਼ਾ ਵਿ¤ਚ ਕੰਮ ਕੀਤਾ ਗਿਆ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਵਿ¤ਚ ਪ੍ਰਦੇਸ਼ ਵਿ¤ਚ ਵ¤ਡੇ ਪ¤ਧਰ ‘ਤੇ ਸੋਲਰ ਜਲ ਪੰਪਿੰਗ ਯੋਜਨਾ ਦੇ ਤਹਿਤ ਸੋਲਰ ਪੰਪ ਲਗਾਏ ਜਾਣਗੇ। ਇਹ ਜਾਣਕਾਰੀ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਿ¤ਤੀ ।ਉਨ•ਾਂ ਕਿਹਾ ਕਿ ਮੌਜੂਦਾ ਸਰਕਾਰ ਨੇ 18 ਮਾਰਚ 2017 ਨੂੰ ਆਯੋਜਿਤ ਪਹਿਲੀ ਬੈਠਕ ਵਿ¤ਚ ਮੰਤਰੀ ਪ੍ਰੀਸ਼ਦ ਦੁਆਰਾ ਵ¤ਲੋਂ 80 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕਰਨ ਦਾ ਫੈਸਲਾ ਕਰ ਸੋਰ ਪੰਪਿੰਗ ਯੋਜਨਾ ਨੂੰ ਵ¤ਡੇ ਪੈਮਾਨੇ ਤੇ ਲਾਗੂ ਕਰਨ ਦਾ ਫੈਸਲਾ ਲਿਆ ਸੀ ।ਤੇਰ•ਵੀਂ ਪੰਜ ਸਾਲਾ ਯੋਜਨਾ ਦੌਰਾਨ ਸੂਬੇ ਵਿ¤ਚ 20,000 ਸੋਰ ਪੰਪ ਲਗਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ । ਵਿ¤ਤ ਵਰੇ 2018-19 ਦੇ ਦੌਰਾਨ 2, 3 ਅਤੇ 5 ਐਚਪੀ ਸਮਰ¤ਥਾ ਦੇ 2800 ਸੋਰ ਪੰਪਾ ਨੂੰ ਫੰਡਿੰਗ ਪੈਟਰਨ ਤਹਿਤ ਸਥਾਪਿਤ ਕੀਤਾ ਜਾਵੇਗਾ , ਜਿਸ ਦੇ ਤਹਿਤ ਕੇਂਦਰੀ ਪ੍ਰਜੋਯਿਤ , ਰਾਜ ਪ੍ਰਜੋਯਿਤ ਅਤੇ ਲਾਭਪਾਤਰੀ ਦਾ ਅਨੁਪਾਤ ਤੈਅ ਕੀਤਾ ਗਿਆ ਹੈ । ਜਿਸ ਵਿ¤ਚ ਪ੍ਰਦੇਸ਼ ਵਲੋ 50 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ । ਕਾਂਗੜ ਨੇ ਕਿਹਾ ਕਿ ਸੌਰ ਜਲ ਪੰਪਿੰਗ ਯੋਜਨਾ ਰਾਜ ਸਰਕਾਰ ਤੇ ਕਿਸਾਨਾਂ ਦੇ ਲਈ ਬਹੁਤ ਫਾਇਦੇਮੰਦ ਹੈ ਤੇ ਨਾਲ ਹੀ ਵਾਤਾਵਰਣ ਅਨੁਕੂਲ ਵੀ ਹੈ। ਉਨ•ਾਂ ਦ¤ਸਿਆ ਕਿ ਸੋਰ ਪੰਪਾਂ ਦੀ ਸਥਾਪਨਾ ਦੇ ਲਈ ਕਿਸਾਨਾਂ ਤੋਂ ਬਿਨੇ ਪ¤ਤਰ ਲੈਣ ਦੀ ਪ੍ਰਕ੍ਰਿਆ ਸ਼ੁਰੂ ਹੈ ।ਸ਼੍ਰੀ ਕਾਂਗੜ ਨੇ ਕਿਹਾ ਕਿ ਸੂਬੇ ਵਿ¤ਚ ਨਵਿਆਉਣਯੋਗ ਊਰਜਾ ਨੂੰ ਲੈ ਕੇ ਲੋਕਾਂ ਵਿ¤ਚ ਜਾਗਰੂਕਤਾ ਵਧਾਈ ਜਾ ਰਹੀ ਹੈ ਅਤੇ ਲੋਕ ਬੜੇ ਹੀ ਉਤਸ਼ਾਹ ਨਾਲ ਸੋਰ ਪ੍ਰੋਜੈਕਟਾਂ ਨੂੰ ਅਪਣਾ ਰਹੇ ਹਨ। ਪੇਡਾ ਦੇ ਸੀ. ਈ. ਓ. ਐਨ. ਪੀ. ਐਸ. ਰੰਧਾਵਾ ਨੇ ਕਿਹਾ ਕਿ ਨਵੇ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ( ਐਮ ਐਨ ਆਰ ਈ ), ਭਾਰਤ ਸਰਕਾਰ ਵਲੋਂ 2000-2001 ਤੋ ਪੇਂਡੂ ਖੇਤਰ ਦੀ ਸਿੰਚਾਈ ਲਈ ਸੋਰ ਊਰਜਾ ਦੇ ਪ੍ਰਯੋਗ ਨੂੰ ਹ¤ਲਾਸ਼ੇਰੀ ਦਿ¤ਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਵ¤ਡੇ ਪ¤ਧਰ ‘ਤੇ ਕੰਮ ਕਰ ਰਹੀ ਹੈ । ਐਮ. ਐਨ. ਆਈ. ਭਾਰਤ ਸਰਕਾਰ ਇ¤ਕ ਐਚ. ਪੀ ( ਹਾਰਸ ਪਾਵਰ ) ਤੇ 30 ਪ੍ਰਤੀਸ਼ਤ ਸਬਸਿਡੀ, ਦੋ ਅਤੇ ਤਿੰਨ ਐਚ . ਪੀ ‘ਤੇ 25 ਪ੍ਰਤੀਸ਼ਤ ਅਤੇ ਪੰਜ ਐਚ . ਪੀ ਸਮਰ¤ਥਾ ਵਾਲੇ ਪੰਪ ‘ਤੇ 20 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕਰ ਰਹੀ ਹੈ ।ਇਹ ਯੋਜਨਾ ਵ¤ਖਰੇ– ਵ¤ਖਰੇ ਰਾਜਾਂ ਵਿ¤ਚ ਲਾਗੂ ਕੀਤੀ ਜਾ ਰਹੀ ਹੈ ਅਤੇ ਦੇਸ਼ ਵਿ¤ਚ ਹੁਣ ਤ¤ਕ 1.50 ਲ¤ਖ ਸੋਰ ਪੰਪ ਲਗਾਏ ਗਏ ਹਨ । ਪੰਜਾਬ ਸਰਕਾਰ ਨੇ ਇਸ ਯੋਜਨਾ ਨੂੰ ਸਾਲ 2000-2001 ਦੇ ਦੌਰਾਨ ਲਾਂਚ ਕੀਤਾ ਸੀ ਅਤੇ 2003-04 ਤ¤ਕ 1850 ਸੋਰ ਪੰਪ ਸਥਾਪਿਤ ਕੀਤੇ ਗਏ ਸੀ ।ਇਨ•ਾਂ ਸਾਲਾ ਦੌਰਾਨ ਐਮ. ਐਨ. ਆਰ. ਈ . ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਯੋਜਨਾਂ ਅਧੀਨ ਕੀਤੇ ਕੰਮ ਤੇ 80 ਪ੍ਰਤੀਸ਼ਤ ਤੇ 10 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕੀਤੀ, ਬਾਕੀ 10 ਪ੍ਰਤੀਸ਼ਤ ਲਾਗਤ ਕਿਸਾਨਾਂ ਨੇ ਲਗਾਈ ਹੈ । 2010-11 ਦੇ ਦੌਰਾਨ ਭਾਰਤ ਸਰਕਾਰ ਨੇ ਸਬਸਿਡੀ 30 ਪ੍ਰਤੀਸ਼ਤ ਤ¤ਕ ਵਧਾ ਦਿ¤ਤੀ ਤੇ ਸਾਲ 2013-14 ਤ¤ਕ ਦੋ ਐਚ. ਪੀ ਸਮਰ¤ਥਾ ਦੇ 105 ਪੰਪ ਲਗਾਏ ਗਏ । ਉਨ•ਾਂ ਦ¤ਸਿਆ ਕਿ 2001 ਤੋਂ ਲੈ ਕੇ 2014 ਤ¤ਕ ਸੂਬੇ ਵਿ¤ਚ ਕੁ¤ਲ 1955 ਪੰਪ ਸਥਾਪਿਤ ਕੀਤੇ ਜਾ ਚੁ¤ਕੇ ਹਨ। 2017 ਤੋਂ ਲੈ ਕੇ 2022 ਤ¤ਕ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ ਇਸ ਯੋਜਨਾਂ ਨੂੰ ਵ¤ਡੇ ਪ¤ਧਰ ‘ਤੇ ਰਾਜ ਵਿ¤ਚ ਚਲਾਇਆ ਜਾਵੇਗਾ।
2022 ਤੱਕ ਪੰਜਾਬ ਵਿੱਚ ਲੱਗਣਗੇ 20 ਹਜ਼ਾਰ ਸੋਲਰ ਪੰਪ : ਕਾਂਗੜ



