ਮੁੰਬਈ, 28 ਜੂਨ (ਪੀ.ਟੀ.)- ਮਹਾਰਾਸ਼ਟਰ ਦੀ ਰਾਜਧਾਨੀ ਦੇ ਰਿਹਾਇਸ਼ੀ ਇਲਾਕਿਆਂ ’ਚ ਵੀਰਵਾਰ ਦੁਪਹਿਰ ਇਕ ਚਾਰਟਰਡ ਜਹਾਜ਼ ਕ੍ਰੈਸ਼ ਹੋ ਗਿਆ।ਜਹਾਜ਼ ’ਚ ਚਾਰ ਲੋਕ ਸਵਾਰ ਸਨ।ਇਸ ਹਾਦਸੇ ’ਚ ਪੰਜ ਲੋਕਾਂ ਦੀ ਮੌਤ ਹੋਈ ਹੈ।ਜਹਾਜ਼ ’ਚ ਸਵਾਰ ਸਾਰੇ ਚਾਰ ਲੋਕਾਂ ਦੇ ਇਲਾਵਾ ਇਕ ਰਾਹਗੀਰ ਦੀ ਵੀ ਮੌਤ ਹੋ ਗਈ ਹੈ।
ਮੁੰਬਈ ’ਚ ਚਾਰਟਰਡ ਜਹਾਜ਼ ਡਿੱਗਿਆ-5 ਹਲਾਕ



