Skip to content
Independent perspectives. Global stories.
BREAKING

ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪੁੰਨਿਆਂ ਦੇ ਧਾਰਮਿਕ ਦੀਵਾਨ ਅ¤ਜ

Share this story

ਜਲੰਧਰ, 28 ਮਈ (ਪੰਜਾਬ ਟਾਇਮਜ਼ ਬਿਊਰੋ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪੂਰਨਮਾਸ਼ੀ ਦੇ ਮਹੀਨਾਵਾਰੀ ਧਾਰਮਿਕ ਦੀਵਾਨ ਸਜਣਗੇ।
ਭਾਈ ਦਲੇਰ ਸਿੰਘ ਕਪੂਰਥਲਾ, ਭਾਈ ਮੋਹਿੰਦਰਪਾਲ ਸਿੰਘ, ਭਾਈ ਮਿਤ ਸਿੰਘ ਦੇ ਰਾਗੀ ਜਥੇ ਕੀਰਤਨ ਕਰਨਗੇ ਜਦਕਿ ਭਾਈ ਜਗਸੀਰ ਸਿੰਘ ਸ਼ਬਦ ਦੀ ਕਥਾ ਕਰਨਗੇ ਦੁਪਹਿਰ 12 ਤੋ 1 ਵਜੇ ਤ¤ਕ ਢਾਡੀ ਜ¤ਥਾ ਬੀਰ ਰਸੀ ਵਾਰਾਂ ਪੜ੍ਹੇਗਾ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਵਰਤੇਗਾ ਇਹ ਸੂਚਨਾ ਮੀਤ ਪ੍ਰਧਾਨ ਸ ਦੇਵਿੰਦਰ ਸਿੰਘ ਰਹੇਜਾ ਨੇ ਦਿ¤ਤੀ।

WRITTEN BY