Skip to content
Independent perspectives. Global stories.
BREAKING

ਰੂਪਨਗਰ ਜੰਗਲਾਤ ਵਿਭਾਗ ਵੱਲੋਂ ਵਿਭਾਗ ਜਮੀਨਾਂ ਨੂੰ ਕਬਜ਼ਾ ਮੁਕਤ ਕਰਾਉਣ ਦੀ ਕਾਰਵਾਈ ਸ਼ੁਰੂ

Share this story

ਰੂਪਨਗਰ, 14 ਮਈ (ਲਾਡੀ ਖਾਬੜਾ)- ਰੂਪਨਗ ਦੇ ਕਬਸਾ ਬੇਲਾ ਦੇ ਨੇੜੇ ਪਿੰਡ ਬੇਲਾ ਕਾਰਖਾਨਾ ਜਗਲਾਤ ਵਿਭਾਗ ਦੀ ਜਮੀਨ ਤੇ ਕਈ ਸਾਲਾਂ ਤੋਂ ਕੀਤੇ ਨਜਾਇਜ ਕਬਜੇ ਛੁਡਵਾਉਣ ਲਈ ਜੰਗਲਾਤ ਵਿਭਾਗ ਵੱਲੋਂ ਕਾਰਵਾਈ ਅਰੰਭੀ ਹੈ, ਜਿਸ ਤਹਿਤ ਜੰਗਲਾਤ ਵਿਭਾਗ ਭਾਰੀ ਪੁਲਿਸ ਫੋਰਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਦੇ ਨਾਲ ਕਾਰਖਾਨਾ ਬੇਲਾ ‘ਚ ਸਥਿਤ ਨਜਾਇਜ ਕਬਜੇ ਵਾਲੀ ਜਮੀਨ ਤੇ ਪਹੁੰਚਿਆ ਜਿਸ ਦੋਰਾਨ ਅਧਿਕਾਰੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।ਪਰੰਤੂ ਜੰਗਲਾਤ ਵਿਭਾਗ ਨੂੰ ਆਪਣੀ ਜਮੀਨ ਦੀ ਸਹੀ ਨਿਸ਼ਾਨਦੇਹੀ ਨਾ ਹੋਣ ਕਰਕੇ ਦੇਰ ਸ਼ਾਮ ਤਕ ਪਟਵਾਰੀ ਤੇ ਕਾਨਗੋ ਜਮੀਨ ਦੀ ਨਿਸ਼ਾਨਦੇਹੀ ਵਿਚ ਹੀ ਲਗੇ ਰਹੇ।ਮੋਕੇ ਤੇ ਕਬਜਾ ਦਵਾਉਣ ਪਹੁੰਚੇ ਨਾਇਬ ਤਹਿਸੀਲਦਾਰ ਸਤਿੰਦਰਪਾਲ ਸਿੰਘ ਰਣੀਕੇ ਦਸਿਆ ਕਿ ਜੰਗਲਾਤ ਵਿਭਾਗ ਦੀ ਜਮੀਨ ਦੀ ਨਿਸ਼ਾਨਦੇਹੀ ਕਰਵਾਈ ਜਾ ਰਹੀ ਹ ਹੈ । ਮੋਕੇ ਤੇ ਮੋਜੂਦ ਜਿਲਾ• ਜੰਗਲਾਤ ਅਧਿਕਾਰੀ ਸ਼੍ਰਮਤੀ ਨੇ ਦਸਿਆ ਕਿ ਉਹ ਜੰਗਲਾਤ ਵਿਭਾਗ ਦੀ ਜਮੀਨ ਨੂੰ ਕਬਜੇ ਵਿਚ ਲੈਣ ਲਈ ਪਹੁੰਚੇ ਹਨ ਅਤੇ ਜੰਗਲਾਤ ਵਿਭਾਗ ਦੀ ਜਮੀਨ ਤੇ ਪਲਾਂਟੇਸ਼ਨ ਕਰਵਾ ਰਹੇ ਹਨ। ਕਿਸੇ ਨਾਲ ਕੋਈ ਧਕਾ ਨਹੀ ਕੀਤਾ ਜਾ ਰਿਹਾ ਹੈ।

WRITTEN BY