Skip to content
Independent perspectives. Global stories.
BREAKING

ਊਰਜਾ ਮੰਤਰੀ ਕਾਂਗੜ ਅੱਜ ਰਾਮਪੁਰਾ ਪਹੁੰਚਣਗੇ

Share this story

ਰਾਮਪੁਰਾ ਫੂਲ, 12 ਮਈ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅੱਜ ਸਥਾਨਕ ਟਰੱਕ ਯੂਨੀਅਨ ਵਿਖੇ ਵਿਸੇਸ਼ ਸੱਦੇ ਤੇ ਪੁੱਜ ਰਹੇ ਹਨ।ਟਰੱਕ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਊਰਜਾ ਮੰਤਰੀ ਬਣਨ ਤੋ ਬਾਅਦ ਗੁਰਪ੍ਰੀਤ ਕਾਂਗੜ ਪਹਿਲੀ ਵਾਰ ਟਰੱਕ ਯੂਨੀਅਨ ਆ ਰਹੇ ਹਨ।ਉਨਾ ਅੱਗੇ ਕਿਹਾ ਕਿ ਕਾਂਗੜ ਦੀ ਬਦੌਲਤ ਹੀ ਰਾਮਪੁਰਾ, ਭਗਤਾ ਭਾਈ ਕਾ ਅਤੇ ਕਸਬਾ ਜਲਾਲ ਦੀ ਟਰੱਕ ਯੂਨੀਅਨ ਦੇ ਕੰਮ-ਕਾਜਾਂ ਵਿਚ ਬੇਹਤਰੀ ਆਈ ਹੈ ਅਤੇ ਇਸ ਹਲਕੇ ਦੀਆਂ ਤਿੰਨੇ ਟਰੱਕ ਯੂਨੀਅਨਾ ਸਰਕਾਰ ਵੱਲੋਂ ਤੈਅ ਕੀਤੇ ਰੇਟਾਂ ਮੁਤਾਬਿਕ ਹੀ ਢੋਆ-ਢੁਆਈ ਕਰ ਰਹੀਆਂ ਹਨ।

WRITTEN BY